Ed Sheeran ਨੇ ਪਹਿਲੀ ਵਾਰ ਪੰਜਾਬੀ 'ਚ ਕੀਤਾ ਪਰਫਾਰਮ

17 March 2024

TV9 Punjabi

ਹਾਲੀਵੁੱਡ ਦੇ ਮਸ਼ਹੂਰ ਗਾਇਕ ਐਡ ਸ਼ੀਰਨ ਇਨ੍ਹੀਂ ਦਿਨੀਂ ਆਪਣੇ ਭਾਰਤ ਦੇ ਦੌਰੇ 'ਤੇ ਸੀ।

ਹਾਲੀਵੁੱਡ

Pic Credit: Instagram

ਸ਼ੀਰਨ ਇੰਡੀਆ ਵਿੱਚ ਆਪਣੇ ਸ਼ੋਅ ਲਈ ਭਾਰਤ ਆਏ ਸੀ। ਕੱਲ ਐਡ ਸ਼ੀਰਨ ਨੇ ਮੁੰਬਈ 'ਚ ਕੰਸਰਟ ਕੀਤਾ। 

ਕੰਸਰਟ

ਇਸ ਲਾਈਵ ਕੰਸਰਟ ਵਿੱਚ ਉਨ੍ਹਾਂ ਨਾਲ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਵੀ ਪਰਫਾਰਮ ਕੀਤਾ। 

ਦਿਲਜੀਤ ਦੋਸਾਂਝ

//images.tv9punjabi.comwp-content/uploads/2024/03/10000000_941397514048016_6188010147782012214_n.mp4"/>

ਇਸ ਲਾਈਵ ਕੰਸਰਟ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਵੀਡੀਓਜ਼ ਵਾਇਰਲ

ਐਡ ਸ਼ੀਰਾਨ ਨੇ ਦਿਲਜੀਤ ਦੋਸਾਂਝ ਨਾਲ ਪਹਿਲੀ ਵਾਰ ਪੰਜਾਬੀ 'ਚ ਇਕ ਗੀਤ ਵੀ ਗਾਇਆ। 

ਪੰਜਾਬੀ 'ਚ ਗੀਤ 

//images.tv9punjabi.comwp-content/uploads/2024/03/10000000_438919675225939_6676867345130663736_n.mp4"/>

ਜਿਸ ਨੂੰ ਸੁਣ ਕੇ ਆਮ ਲੋਕ ਹੀ ਨਹੀਂ ਸਗੋਂ ਮਸ਼ਹੂਰ ਹਸਤੀਆਂ ਵੀ ਉਨ੍ਹਾਂ ਦੀ ਖੂਬ ਤਾਰੀਫ ਕਰ ਰਹੇ ਹਨ।

ਖੂਬ ਤਾਰੀਫ

ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ 'ਤੇ ਐਡ ਸ਼ੀਰਾਨ ਦਾ ਇੱਕ ਵੀਡੀਓ ਪੋਸਟ ਕੀਤਾ ਹੈ।

ਇੰਸਟਾਗ੍ਰਾਮ

ਟੇਸਲਾ ਲਈ ਖੁੱਲ੍ਹਿਆ ਭਾਰਤ ਦਾ ਰਾਹ!