ਪਪੀਤਾ ਹੈ ਗੁਣਾਂ ਦਾ ਖਜਾਨਾ, ਪਰ ਇਨ੍ਹਾਂ ਚੀਜ਼ਾ ਨਾਲ ਨਾ ਖਾਓ
10 Dec 2023
TV9 Punjabi
ਪਪੀਤੇ 'ਚ ਫਾਈਬਰ ਤੋਂ ਲੈ ਕੇ ਵਿਟਾਮਿਨ ਸੀ, ਏ, ਪੋਟਾਸ਼ਿਅਮ, ਫੋਲੇਟ, ਮੈਗਨੀਸ਼ਿਅਮ, ਪ੍ਰਟੀਨ ਵਰਗੇ ਕਈ ਪੋਸ਼ਕ ਤੱਤ ਚੰਗੀ ਮਾਤਰਾ 'ਚ ਪਾਏ ਜਾਂਦੇ ਹਨ।
ਪਪੀਤੇ ਦੇ Nutrition
ਪਪੀਤਾ ਸਿਹਤ ਲਈ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ। ਪਰ ਕੁਝ ਫੂਡਸ ਨਾਲ ਇਸ ਨੂੰ ਖਾਣਾ ਤੁਹਾਡੇ ਲਈ ਨੁਕਸਾਨਦੇਹ ਹੋ ਸਕਦਾ ਹੈ।
ਪਪੀਤੇ ਦੇ ਫਾਇਦੇ
ਪਪੀਤੇ ਦੇ ਨਾਲ ਜਾਂ ਖਾਣ ਤੋਂ ਬਾਅਦ ਤੁਰੰਤ ਦੁੱਥ ਨਹੀਂ ਪੀਣਾ ਚਾਹੀਦਾ ਹੈ। ਇਸ ਨਾਲ ਪਾਚਨ ਸਬੰਧਿਤ ਦਿੱਕਤਾਂ, ਜਿਵੇਂ ਕਿ ਪੇਟ ਫੁੱਲਨਾ, ਦਰਦ ਅਤੇ ਦਸਤ ਦੀ ਸਮੱਸਿਆ ਹੋ ਸਕਦੀ ਹੈ।
ਪਪੀਤਾ ਤੇ ਦੁੱਧ
ਸੰਤਰਾ ਸਿਟਰਿਕ ਗੁਣਾਂ ਵਾਲਾ ਫਰੂਟ ਹੈ, ਜਦਕਿ ਪਪੀਤ ਮਿੱਠਾ ਹੁੰਦਾ ਹੈ। ਇਸ ਦੇ ਨਾਲ ਬਾਡੀ 'ਚ ਟਾਕਸਿਨ ਪੈਦਾ ਹੋ ਸਕਦੇ ਹਨ। ਇਸ ਲਈ ਦੋਵਾਂ ਨੂੰ ਇੱਕ ਨਾਲ ਨਾ ਖਾਓ।
ਪਪੀਤਾ ਅਤੇ ਸੰਤਰਾ
ਫਰੂਟ ਚਾਟ 'ਚ ਅਕਸਰ ਪਪੀਤੇ ਤੇ ਨਿੰਬੂ ਪਾਇਆ ਜਾਂਦਾ ਹੈ। ਨਿੰਬੂ ਵੀ ਇੱਕ ਸਿਟਰਿਕ ਫਲ ਹੈ। ਇਹ ਦੋਵੇਂ ਇਕੱਠੇ ਖਾਣ ਨਾਲ ਹੀਮੋਗਲੋਬਿਨ ਦਾ ਲੈਵਲ ਇੰਬੈਲੇਂਸ ਹੋ ਸਕਦਾ ਹੈ।
ਪਪੀਤੇ ਨਾਲ ਨਿੰਬੂ
ਪਪੀਤੇ ਦੇ ਨਾਲ ਦਹੀਂ ਵੀ ਨਹੀਂ ਖਾਣਾ ਚਾਹੀਦਾ । ਇਸਦਾ Combination ਵੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਕਿਉਂਕਿ ਦੋਵਾਂ ਦੀ ਤਸੀਰ ਅਲੱਗ ਹੁੰਦੀ ਹੈ।
ਦਹੀਂ ਨਾ ਖਾਓ
ਪਪੀਤਾ ਅਤੇ ਕਰੇਲੇ ਨੂੰ ਜੇਕਰ ਇਕੱਠਾ ਖਾਦਾ ਜਾਂਦਾ ਹੈ ਤਾਂ ਇਸ ਨਾਲ ਐਸਡਿਕ ਰਿਐਕਸ਼ਨ ਦੇ ਨਾਲ ਡਿਹਾਈਡਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ।
ਪਪੀਤਾ ਅਤੇ ਕਰੇਲਾ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਮਹਿੰਗਾ Treatment ਨਹੀਂ ਇਹਨਾਂ ਸੱਸਤੀ ਚੀਜ਼ਾਂ ਨਾਲ ਵਾਲ ਹੋਣਗੇ ਲੰਬੇ ਅਤੇ ਸੰਘਣੇ
Learn more