ਇਨ੍ਹਾਂ ਕਾਰਨਾਂ ਕਾਰਨ ਹੋ ਸਕਦੀ ਹੈ ਵਿਟਾਮਿਨ ਡੀ ਦੀ ਕਮੀ 

15 May 2024

TV9 Punjabi

Author: Isha

ਵਿਟਾਮਿਨ ਡੀ ਸਿਹਤ ਲਈ ਬਹੁਤ ਜ਼ਰੂਰੀ ਹੈ। ਇਹ ਹੱਡੀਆਂ ਨੂੰ ਮਜ਼ਬੂਤ ​​ਬਣਾਉਣ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਮਿਊਨਿਟੀ ਵੀ ਵਧਦੀ ਹੈ।

ਵਿਟਾਮਿਨ ਡੀ

ਵਿਟਾਮਿਨ ਡੀ ਦੀ ਕਮੀ ਕਈ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਸਰੀਰ ਵਿੱਚ ਵਿਟਾਮਿਨ ਡੀ ਦੇ ਘੱਟ ਹੋਣ ਦੇ ਕਈ ਕਾਰਨ ਹਨ। 

ਸਮੱਸਿਆਵਾਂ ਦਾ ਕਾਰਨ

ਡਾਕਟਰ ਅਜੇ ਕੁਮਾਰ ਦੱਸਦੇ ਹਨ ਕਿ ਸੂਰਜ ਦੀ ਰੌਸ਼ਨੀ ਦੀ ਕਮੀ ਨਾਲ ਸਰੀਰ ਵਿੱਚ ਵਿਟਾਮਿਨ ਡੀ ਦਾ ਪੱਧਰ ਘੱਟ ਸਕਦਾ ਹੈ। ਲੋੜੀਂਦੀ ਧੁੱਪ ਲੈਣਾ ਜ਼ਰੂਰੀ ਹੈ।

ਸੂਰਜ ਦੀ ਰੌਸ਼ਨੀ ਦੀ ਕਮੀ 

ਵਧਦੀ ਉਮਰ ਦੇ ਕਾਰਨ ਸਰੀਰ ਵਿੱਚ ਵਿਟਾਮਿਨ ਡੀ ਦੀ ਕਮੀ ਹੋ ਸਕਦੀ ਹੈ। ਇਹ ਇਸ ਲਈ ਹੈ ਕਿਉਂਕਿ ਸਾਡੀ ਉਮਰ ਦੇ ਨਾਲ-ਨਾਲ ਸਾਡੀ ਸਕਿਨ ਸੂਰਜ ਦੀ ਰੌਸ਼ਨੀ ਨੂੰ ਚੰਗੀ ਤਰ੍ਹਾਂ absorb ਨਹੀਂ ਕਰ ਪਾਉਂਦੀ ਹੈ।

ਵਧਦੀ ਉਮਰ

ਮੋਟਾਪੇ ਤੋਂ ਪੀੜਤ ਲੋਕਾਂ ਵਿੱਚ ਵਿਟਾਮਿਨ ਡੀ ਦੀ ਮਾਤਰਾ ਘੱਟ ਹੁੰਦੀ ਹੈ। ਮੋਟਾਪੇ ਕਾਰਨ ਸਰੀਰ ਵਿਚ ਵਿਟਾਮਿਨ ਡੀ ਜਮ੍ਹਾ ਹੋ ਜਾਂਦਾ ਹੈ ਅਤੇ ਇਸ ਦੀ ਸਹੀ ਵਰਤੋਂ ਨਹੀਂ ਹੁੰਦੀ।

ਮੋਟਾਪੇ ਤੋਂ ਪੀੜਤ

ਕੁਝ ਦਵਾਈਆਂ ਸਰੀਰ ਵਿੱਚ ਵਿਟਾਮਿਨ ਡੀ ਦੇ ਪੱਧਰ ਨੂੰ ਘਟਾ ਸਕਦੀਆਂ ਹਨ। ਇਨ੍ਹਾਂ ਵਿੱਚੋਂ ਕੁਝ ਦਵਾਈਆਂ ਵਿਟਾਮਿਨ ਡੀ ਨੂੰ ਸਰੀਰ ਵਿੱਚ ਸਹੀ ਢੰਗ ਨਾਲ absorb ਨਹੀਂ ਹੋਣ ਦਿੰਦੀਆਂ।

ਦਵਾਈਆਂ 

ਕਿਡਨੀ ਅਤੇ ਲੀਵਰ ਦੀ ਬੀਮਾਰੀ ਕਾਰਨ ਸਰੀਰ 'ਚ ਵਿਟਾਮਿਨ ਡੀ ਦਾ ਪੱਧਰ ਘੱਟ ਸਕਦਾ ਹੈ। ਇਹ ਬਿਮਾਰੀਆਂ ਸਰੀਰ ਵਿੱਚ ਵਿਟਾਮਿਨ ਡੀ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦੀਆਂ ਹਨ।

ਕਿਡਨੀ ਅਤੇ ਲੀਵਰ ਦੀ ਬੀਮਾਰੀ

ਕੀ ਲਾਰੈਂਸ ਬਿਸ਼ਨੋਈ ਹੈ ਅਗਲਾ ਦਾਊਦ?