ਸਰਦੀਆਂ 'ਚ ਵੀ ਬੁੱਲ੍ਹ ਰਹਿਣਗੇ ਸਾਫਟ ਅਤੇ ਗੁਲਾਬੀ, ਬਸ ਫਾਲੋ ਕਰੋ ਇਹ ਤਰੀਕੇ
6 Dec 2023
TV9 Punjabi
ਸਰਦੀਆਂ ਸ਼ੁਰੂ ਹੁੰਦੇ ਹੀ ਠੰਡੀਆਂ ਹਵਾਵਾਂ ਦੇ ਕਾਰਨ ਸਕਿਨ ਡਰਾਈ ਹੋ ਜਾਂਦੀ ਹੈ, ਜਿਸ ਨਾਲ ਬੁੱਲ੍ਹ ਫਟਣ ਦੀ ਸਮੱਸਿਆ ਹੋਣ ਲੱਗਦੀ ਹੈ, ਕਈ ਵਾਰ ਤਾਂ ਬੁੱਲ੍ਹਾਂ 'ਚੋਂ ਖੂਨ ਵੀ ਨਿਕਲਣ ਲੱਗਦਾ ਹੈ।
ਫਟੇ ਬੁੱਲ੍ਹ
ਸਰਦੀਆਂ 'ਚ ਸਾਨੂੰ ਬੁੱਲ੍ਹਾਂ ਦਾ ਖਾਸ ਖਿਆਲ ਰੱਖਣਾ ਪੈਂਦਾ ਹੈ, ਕੁਝ ਟਿਪਸ ਫਾਲੋ ਕਰਕੇ ਤੁਸੀਂ ਫਟੇ ਬੁੱਲ੍ਹਾ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ।
ਦੇਖਭਾਲ
ਬੁੱਲ੍ਹਾਂ ਨੂੰ ਨਿਯਮਿਤ ਤੌਰ 'ਤੇ Moisturize ਰੱਖਣਾ ਜ਼ਰੂਰੀ ਹੈ, ਇਸ ਦੇ ਲਈ ਤੁਸੀ ਬੁੱਲ੍ਹਾ 'ਤੇ ਨਾਰਿਅਲ ਤੇਲ, ਸ਼ਿਆ ਬਟਰ ਅਤੇ ਬੀਵੈਕਸ ਯੁਕਤ ਲਿਪ ਬਾਮ ਲਗਾ ਸਕਦੇ ਹੋ।
ਬੁੱਲ੍ਹਾਂ ਨੂੰ Moisturize ਕਰੋ
ਸਰਦੀਆਂ 'ਚ ਸਾਡੀ ਸਕਿਨ ਜਿਆਦਾ ਡਰਾਈ ਹੋ ਜਾਂਦੀ ਹੈ, ਇਸ ਦੇ ਲਈ ਜਰੂਰੀ ਹੈ ਕਿ ਤੁਸੀੰ ਸਕਿਨ ਕੇਅਰ ਰੂਟੀਨ ਜਰੂਰ ਫਾਲੋ ਕਰੋ। ਇਸ ਰੂਟੀਨ 'ਚ ਤੁਸੀ ਲਿਪ ਬਾਮ ਨੂੰ ਖਾਸ ਤੌਰ ਤੇ ਇਸਤੇਮਾਲ ਕਰੋ।
ਸਕਿਨ ਕੇਅਰ ਰੂਟੀਨ ਫਾਲੋ ਕਰੋ
ਕੋਮਲ ਐਕਸਫੋਲੀਏਸ਼ਨ ਸੁੱਕੇ ਅਤੇ ਫਟੇ ਹੋਏ ਬੁੱਲ੍ਹਾਂ ਤੋਂ ਰਾਹਤ ਦਿਵਾਉਂਦਾ ਹੈ। ਇਸ ਦੇ ਲਈ ਸਿਰਫ ਕੁਦਰਤੀ ਚੀਜ਼ਾਂ ਦੀ ਵਰਤੋਂ ਕਰੋ।
ਬੁੱਲ੍ਹਾਂ ਨੂੰ ਐਕਸਫੋਲੀਏਟ ਕਰੋ
ਬੁੱਲ੍ਹਾਂ 'ਤੇ ਜੀਭ ਲਗਾਉਣ ਨਾਲ ਇਹ ਜਿਆਦਾ ਡਰਾਈ ਹੁੰਦੇ ਹਨ। ਇਸ ਦੇ ਨਾਲ ਬੁੱਲ੍ਹਾਂ ਦਾ ਰੰਗ ਵੀ ਖਰਾਬ ਹੁੰਦਾ ਹੈ ਅਤੇ ਬੁਲ੍ਹਾਂ ਦੀ ਨਰਮੀ ਵੀ ਖਤਮ ਹੋ ਜਾਂਦੀ ਹੈ। ਇਹ ਸਾਰੀਆਂ ਚੀਜ਼ਾ ਬੁੱਲ੍ਹਾਂ ਨੂੰ Moisturize ਰੱਖਦੀਆਂ ਹਨ।
ਬੁੱਲ੍ਹਾਂ 'ਤੇ ਜੀਭ ਨਾ ਲਗਾਓ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
POK 'ਚ ਇੰਨੀਆਂ ਹੋਣਗੀਆਂ ਜੰਮੂ-ਕਸ਼ਮੀਰ ਵਿਧਾਨ ਸਭਾ ਦੀਆਂ ਸੀਟਾਂ, ਜੰਮੂ ਖੇਤਰ 'ਚ ਵੀ ਵਧੀਆਂ ਸੀਟਾਂ
Learn more