17 Sep 2023
TV9 Punjabi
ਬੱਚਿਆਂ ਤੋਂ ਲੈ ਕੇ ਵੱਡਿਆਂ ਲਈ ਦੁੱਧ ਸੁਪਰਫੂਡ ਕਿਹਾ ਜਾਂਦਾ ਹੈ ਪਰ ਕੁੱਝ ਲੋਕਾਂ ਲਈ ਦੁੱਧ ਹੈਲਥ Problem ਵੀ ਹੋ ਸਕਦਾ ਹੈ।
Credits:FreePik
ਜਾਣੋ ਕਿਵੇਂ ਦੁੱਧ ਪੀਣ ਨਾਲ ਨੁਕਸਾਨ ਹੋ ਸਕਦਾ ਹੈ।
ਜਿਨ੍ਹਾਂ ਲੋਕਾਂ 'ਚ ਲੈਕਟੋਜ ਦੀ ਘਾਟ ਹੁੰਦੀ ਹੈ ਉਨ੍ਹਾਂ ਨੂੰ ਦੁੱਧ ਪੀਣ ਨਾਲ ਗੈਸ, ਢਿੱਡ ਦਰਦ ਆਦਿ Problem ਵੀ ਹੋ ਸਕਦੀ ਹੈ।
ਫੁਲ ਕ੍ਰੀਮ ਦੁੱਧ ਪੀਣ ਨਾਲ ਕੈਲੇਰੀ ਵੱਧ ਸਕਦੀ ਹੈ ਅਤੇ ਭਾਰ ਵੀ ਵੱਧ ਜਾਂਦਾ ਹੈ।
ਜਿਨ੍ਹਾਂ ਲੋਕਾਂ ਨੂੰ ਕਿਡਨੀ ਸਟੋਨ ਹੋਵੇ ਤਾਂ ਉਨ੍ਹਾਂ ਨੂੰ ਦੁੱਧ ਤੋਂ ਪਰਹੇਜ਼ ਕਰਨਾ ਚਾਹਿਦਾ ਹੈ।
ਦੁੱਧ ਵਿੱਚ ਕੈਸੀਨ ਨਾਮਕ ਪ੍ਰੋਟੀਨ ਵੀ ਹੁੰਦਾ ਹੈ ਜੋ ਮਾਸਪੇਸ਼ੀਆਂ ਨੂੰ ਬਣਾਉਣ ਵਿੱਚ ਮਦਦਗਾਰ ਹੁੰਦਾ ਹੈ, ਪਰ ਕੁਝ ਲੋਕਾਂ ਨੂੰ ਇਸ ਤੋਂ ਐਲਰਜੀ ਹੋ ਸਕਦੀ ਹੈ ਜਿਵੇਂ ਕਿ ਚਮੜੀ ਦੀ ਸਮੱਸਿਆ, ਪੇਟ ਦਰਦ।
ਬਹੁਤ ਜ਼ਿਆਦਾ ਦੁੱਧ ਪੀਣ ਨਾਲ ਆਇਰਨ ਸੋਖਣ ਵਿੱਚ ਰੁਕਾਵਟ ਆ ਸਕਦੀ ਹੈ। ਕਈ ਵਾਰ ਇਸ ਨਾਲ ਛੋਟੇ ਬੱਚਿਆਂ ਵਿੱਚ ਅਨੀਮੀਆ ਦਾ ਖਤਰਾ ਵੱਧ ਜਾਂਦਾ ਹੈ।