Gym ਤੋਂ ਬਿਨ੍ਹਾਂ ਚਾਹਿਦੀ ਹੈ ਫਿੱਟ ਬਾਡੀ ਤਾਂ ਅਪਣਾਓ ਇਹ ਤਰੀਕੇ

5 Sep 2023

TV9 Punjabi

ਇਨਟੇਕ ਨੂੰ ਘੱਟ ਕਰਨ ਲਈ ਵੱਡੀ ਪਲੇਟ  'ਚ  ਨਹੀਂ ਬਲਕਿ ਛੋਟੀ ਪਲੇਟ  'ਚ  ਖਾਣਾ ਖਾਓ। ਇਸ ਨਾਲ ਓਵਰ ਇਟਿੰਗ ਦੇ ਸ਼ਿਕਾਰ ਹੋਣ ਤੋਂ ਬਚੋਗੇ।

ਛੋਟੀ ਪਲੇਟ 'ਚ ਖਾਓ

Pic Credit: FreePik/ Pixabay

ਖਾਣਾ ਖਾਂਦੇ ਸਮੇਂ ਉਸ ਨੂੰ ਚਬਾ ਕੇ ਹੌਲੀ-ਹੌਲੀ ਖਾਓ। ਇਸ ਨਾਲ ਖਾਣਾ ਸਹੀਂ ਢੰਗ ਨਾਲ ਡਾਈਗੇਸਟ ਹੋਵੇਗਾ ਤੇ ਮੋਟਾਪਾ ਹੋਣ ਦਾ ਖ਼ਤਰਾ ਨਹੀਂ ਵੱਧੇਗਾ।

ਖਾਣਾ ਚਬਾ ਕੇ ਖਾਓ

ਪਾਣੀ ਮੋਟਾਪਾ ਘਟਾਓਣ ਲਈ ਕਾਫੀ ਫਾਇਦੇਮੰਦ ਮਨਿਆ ਜਾਂਦਾ ਹੈ। ਜੇਕਰ ਤੁਸੀਂ ਵੇਟ ਘਟਾਉਣ ਚਾਹੁੰਦੇ ਹੋ ਤਾਂ ਸ਼ਰੀਰ 'ਚ ਇਸ ਦੀ ਕਮੀ ਨਾ ਹੋਣ ਦਵੋ।

ਪਾਣੀ

ਭਾਵੇਂ ਵਜਣ ਘਟਾਉਣਾ ਹੋਵਾਂ ਜਾ ਵਧਾਉਣਾ ਦੋਵਾਂ 'ਚ ਹੀ ਪ੍ਰੋਟੀਨ ਲੈਣਾ ਕਾਫੀ ਜ਼ਰੂਰੀ ਹੁੰਦਾ ਹੈ। ਪ੍ਰੋਟੀਨ ਨਾਲ ਭੁੱਖ ਘੱਟ ਲੱਗਦੀ ਹੈ ਜਿਸ ਨਾਲ ਕੈਲਰੀ ਘੱਟ ਲੈਣੇ ਹੋ।

ਪ੍ਰੋਟੀਨ

ਫਾਇਬਰ ਪਾਚਨ ਨੂੰ ਸਹੀਂ ਰੱਖਣ ਦੇ ਨਾਲ-ਨਾਲ ਲੰਬੇ ਸਮੇਂ ਤੱਕ ਢਿੱਡ ਨੂੰ ਭਰਿਆ ਰੱਖਦਾ ਹੈ। ਇਸ ਨਾਲ ਤੁਸੀਂ Unhealthy ਖਾਣ ਤੋਂ ਬੱਚਦੇ ਹੋ। 

ਫਾਇਬਰ

 ਜਿਨ੍ਹਾਂ ਹੋ ਪਾਵੇ ਉਨ੍ਹਾਂ ਜੰਕ ਫੂਡ ਤੋਂ ਦੂਰੀ ਬਣਾ ਕੇ ਰੱਖੋ। ਇਹ ਤੁਹਾਡੀ ਸਿਹਤ ਲਈ ਕਾਫੀ ਨੁਕਸਾਨਦਾਇਕ ਹੈ। ਜਿਸ ਨਾਲ ਮੋਟਾਪਾ ਕਾਫੀ ਵੱਧਦਾ ਹੈ।

ਜੰਕ ਫੂਡ ਤੋਂ ਦੂਰੀ

Teachers Day 'ਤੇ ਆਪਣੇ ਅਧਿਆਪਕਾਂ ਨੂੰ ਗਿਫ਼ਟ ਕਰੋ ਇਹ ਚੀਜ਼ਾਂ