ਗੂਗਲ ਸਰਚ 'ਚ ਕਦੇ ਨਾ ਕਰੋ ਇਹ ਗਲਤੀਆਂ, ਪਵੇਗਾ ਮਹਿੰਗਾ 

4 Sep 2023

TV9 Punjabi

ਚਾਈਲਡ ਪੋਰਨ ਨੂੰ ਲੈ ਕੇ ਭਾਰਤ ਬਹੁਤ ਸਖ਼ਤ ਹੈ। ਇਸ ਲਈ ਜੇਕਰ ਤੁਸੀਂ ਗੂਗਲ 'ਤੇ ਇਹ ਸਰਚ ਕਰਦੇ ਹੋ ਤਾਂ ਤੁਹਾਨੂੰ ਜੇਲ੍ਹ ਹੋ ਸਕਦੀ ਹੈ। 

ਚਾਈਲਡ ਪੋਰਨ

Pic Credit: Pixabay

ਕਿਸੇ ਵੀ ਛੇੜਛਾੜ ਜ਼ਾਂ ਦੁਰਵਿਵਹਾਰ ਪੀੜਤ ਦਾ ਨਾਮ ਅਤੇ ਫੋਟੋ ਸੋਸ਼ਲ ਮੀਡੀਆ 'ਤੇ ਪਾਉਣਾ ਗੈਰ-ਕਾਨੂੰਨੀ ਹੈ। ਤੁਹਾਨੂੰ ਜਾਣਾ ਪੈ ਸਕਦਾ ਹੈ ਜੇਲ੍ਹ

ਪੀੜਤ ਦਾ ਨਾਂ

ਕਿਸੇ ਵੀ ਫਿਲਮ ਨੂੰ ਲੀਕ ਕਰਨਾ ਜ਼ਾਂ ਪਾਇਰੇਸੀ ਫਿਲਮ ਨੂੰ ਰਿਲੀਜ਼ ਕਰਨ ਤੋਂ ਪਹਿਲਾਂ ਆਨਲਾਈਨ ਪਲੇਟਫਾਰਮ ਤੇ ਡਾਊਨਲੋਡ ਕਰਨਾ ਅਪਰਾਧ ਹੈ।

ਫਿਲਮ ਪਾਇਰੇਸੀ

ਗਲਤੀ ਨਾਲ ਵੀ ਔਨਲਾਈਨ 'ਤੇ ਗਰਭਪਾਤ ਦਾ ਤਰੀਕਾ ਨਾ ਲੱਭੋ, ਨਹੀਂ ਤਾਂ ਤੁਹਾਨੂੰ ਜੇਲ੍ਹ ਜਾਣਾ ਪਵੇਗਾ। ਕਿਉਂਕਿ ਇਹ ਗੈਰ-ਕਾਨੂੰਨੀ ਹੈ। 

ਗਰਭਪਾਤ ਦਾ ਤਰੀਕਾ ਨਾ ਲੱਭੋ

ਗੂਗਲ ਜ਼ਾਂ ਕਿਸੇ ਹੋਰ ਪਰੇਟਫਾਰਮ 'ਤੇ ਬਿਨਾਂ ਇਜਾਜ਼ਤ ਦੇ ਨਿੱਜੀ ਫੋਟੋਆਂ ਜ਼ਾਂ ਵੀਡੀਓਜ਼ ਨੂੰ ਸਾਂਝਾ ਕਰਨਾ ਅਪਰਾਧ ਹੈ। 

ਨਿੱਜੀ ਫੋਟੋ ਤੇ ਵੀਡੀਓ

ਗੂਗਲ 'ਤੇ ਬੰਬ ਬਣਾਉਣ ਦੀ ਪ੍ਰਕਿਰਿਆ ਸਰਚ ਕਰਨ ਨਾਲ ਤੁਹਾਨੂੰ ਜੇਲ੍ਹ ਹੋ ਸਕਦੀ ਹੈ। ਤੁਹਾਡੇ ਖ਼ਿਲਾਫ਼ ਕਾਰਵਾਈ ਹੋ ਸਕਦੀ ਹੈ।

ਬੰਬ ਬਣਾਉਣ ਦੀ ਪ੍ਰਕਿਰਿਆ

ਕਈ ਵਾਰ ਅਸੀਂ ਗੂਗਰ ਸਰਚ ਰਾਹੀਂ ਫਿਸ਼ਿੰਗ ਜ਼ਾਂ ਫਰਜ਼ੀ ਐਪਸ ਤੇ ਸੌਫਟਵੇਅਰ ਡਾਊਨਲੋਡ ਕਰਦੇ ਹਾਂ ਜੋਂ ਸਾਡੇ ਡਿਵਾਈਸ ਨੂੰ ਨੁਕਸਾਨ ਪਹੁੰਚਾ ਸਕਦੇ ਹਨ।

ਫਰਜ਼ੀ ਐਪਸ 

ਗੂਗਲ 'ਤੇ ਕਿਸ ਵੀ ਗਾਹਕ ਦੇਖਭਾਲ ਨੰਬਰ ਨੂੰ ਖੋਜਣਾ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਕਿਉਂਕਿ ਨੈੱਟ 'ਤੇ ਕਾਫੀ ਫਰਜ਼ੀ ਹੈਲਪਲਾਈਨ ਨੰਬਰ ਫਲੋਟ ਹੁੰਦੇ ਹਨ। 

ਗਾਹਕ ਦੇਖਭਾਲ ਨੰਬਰ

ਗੂਗਲ 'ਤੇ ਸ਼ਾਪਿੰਗ ਆਫਰ ਸਰਚ ਕਰਨਾ ਖਤਰਨਾਕ ਸਾਬਤ ਹੋ ਸਕਦਾ ਹੈ। ਕਈ ਫਰਜ਼ੀ ਵੈੱਬਸਾਈਟਾਂ ਆਫਰ ਦੀ ਆੜ 'ਚ ਫਰਾਡ ਕਰਦੀਆਂ ਨੇ। 

ਸ਼ਾਪਿੰਗ ਆਫਰ 

ਜਸਪ੍ਰੀਤ ਬੁਮਰਾਹ ਦੇ ਘਰ ਆਇਆ ਨੰਨ੍ਹਾ ਮਹਿਮਾਨ