ਕੀ ਬਦਾਮ ਖਾਣ ਨਾਲ ਹੁੰਦਾ ਹੈ ਦਿਮਾਗ ਤੇਜ਼, ਜਾਣੋ ਕੀ ਹੈ ਸਚਾਈ ?

4 Sep 2023

TV9 Punjabi

ਤੁਸੀਂ ਛੋਟੇ ਹੁੰਦੇ ਇਹ ਜ਼ਰੂਰ ਸੁਣਿਆ ਹੋਵੇਗਾ ਕਿ ਰੋਜ਼ਾਨਾ ਬਦਾਮ ਖਾਣ ਨਾਲ ਦਿਮਾਗ ਤੇਜ਼ ਹੁੰਦਾ ਹੈ।

ਬਦਾਮ ਦੇ ਫਾਇਦੇ

Pic Credit: Unsplash

ਅੱਜ ਅਸੀਂ ਦੱਸਾਂਗੇ ਇਸ ਗੱਲ 'ਚ ਕਿਨ੍ਹੀ ਹੈ ਸਚਾਈ?

ਕਿਨ੍ਹਾਂ ਅਸਰਦਾਰ?

ਰਿਸਰਚ ਦੇ ਮੁਤਾਬਕ, ਬਾਦਾਮ 'ਚ ਕਈ Nutrients ਮੌਜੂਦ ਨੇ ਜੋ ਇਸ ਨੂੰ ਹੈਲਦੀ ਬ੍ਰੇਨਫੂਡ ਬਣਾਉਂਦਾ ਹੈ।

ਕਿ ਕਹਿੰਦੀ ਹੈ ਰਿਸਰਚ?

ਪ੍ਰੋਟੀਨ ਜਿਨ੍ਹਾਂ ਸ਼ਰੀਰ ਦੇ ਵਿਕਾਸ ਲਈ ਜ਼ਰੂਰੀ ਹੈ ਉਨ੍ਹਾਂ ਹੀ ਦਿਮਾਗ ਨੂੰ ਵਿਕਸਿਤ ਕਰਨ ਲਈ ਵੀ ਜ਼ਰੂਰੀ ਹੈ।

ਪ੍ਰੋਟੀਨ

ਬਾਦਾਮ 'ਚ ਭਰਪੂਰ ਮਾਤਰਾ 'ਚ ਜਿੰਕ ਮੌਜੂਦ ਹੁੰਦਾ ਹੈ. ਜਿਸ ਨਾਲ ਤੁਹਾਡੀ ਯਾਦਾਸ਼ਤ ਤੇਜ਼ ਹੁੰਦੀ ਹੈ।

ਜਿੰਕ

ਇਸ ਤੋਂ ਇਲਾਵਾ ਬਾਦਾਮ  'ਚ ਓਮੇਗਾ 3 ਤੇ 6 ਵੀ ਭਰਪੂਰ ਮਾਤਰਾ 'ਚ ਮੌਜੂਦ ਹੁੰਦਾ ਹੈ. ਇਹ ਦਿਮਾਗ ਦੇ ਵਿਕਾਸ ਲਈ ਜ਼ਰੂਰੀ ਹੈ।

ਓਮੇਗਾ 3 ਤੇ 6

ਬਾਦਾਮ ਖਾਣ ਨਾਲ ਦਿਮਾਗ 'ਚ Acetylcholine ਲੇਵਲ ਵੱਧਦਾ ਹੈ. ਇਹ ਦਿਮਾਗ ਦੇ ਸੈਲਸ ਰਿਪੇਅਰ ਕਰਦਾ ਹੈ। 

ਦਿਮਾਗ ਦੀ ਗ੍ਰੋਥ

ਭੁੱਲ ਕੇ ਵੀ ਲਾਂਗ ਡਿਸਟੈਂਸ ਰਿਲੇਸ਼ਨਸ਼ਿਪ 'ਚ ਨਾ ਕਰੋ ਇਹ ਗਲਤੀਆਂ