ਦਿੱਲੀ Metro 'ਚ ਸਫ਼ਰ ਕਰਨ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਅਪਡੇਟ
25 Oct 2023
TV9 Punjabi
ਪ੍ਰਦੂਸ਼ਨ ਦੇ ਚੱਲਦੇ DMRC ਨੇ Metro ਟਿਪਸ ਦੀ ਸੰਖਿਆ ਵਿੱਚ ਵਾਧਾ ਕੀਤਾ ਹੈ। GRAP ਦੇ ਸਟੇਜ 2 ਦੇ ਤਹਿਤ ਇਹ ਲਾਗੂ ਕੀਤਾ ਜਾਵੇਗਾ।
DMRC ਦਾ ਨਵਾਂ ਫੈਸਲਾ
Credits: TV9Hindi/PTI
DMRC ਦੇ ਮੁਤਾਬਕ ਸੋਮਵਾਰ ਤੋਂ ਸ਼ੁਕਰਵਾਰ ਦੇ ਦਿਨ Metro ਸਰਵੀਸ ਦੀ 40 ਟਿਪਸ ਵੱਧਾਈ ਜਾਵੇਗੀ।
ਕੱਦੋ ਸ਼ੁਰੂ ਹੋਣਗੀਆਂ ਸੇਵਾ?
GRAP ਇੱਕ ਪਲਾਨ ਹੈ ਜੋ ਹਵਾ ਪ੍ਰਦੂਸ਼ਨ ਨੂੰ ਰੋਕਣ ਦੇ ਲਈ ਇਕ ਉਪਾਅ ਹੈ। ਇਸ ਨੂੰ ਸਰਦੀਆਂ ਵਿੱਚ ਦਿੱਲੀ ਐਨਸੀਆਰ ਵਿੱਚ ਲਾਗੂ ਕੀਤਾ ਜਾਂਦਾ ਹੈ।
ਕੀ ਹੈ GRAP?
GRAP ਸਟੇਜ 2 ਦੇ ਅਧੀਨ DMRC ਦੁਆਰਾ ਵਾਧੂ ਟ੍ਰੇਨਾਂ ਨੂੰ ਜੋੜਨ ਦਾ ਮੁੱਖ ਉਦੇਸ਼, ਦਿੱਲੀ NCR ਵਿੱਚ ਲੋਕਾਂ ਦੇ ਪਬਲਿਕ ਟ੍ਰਾਂਸਪੋਰਟ ਨੂੰ ਵਧੇਰੇ ਉਪਯੋਗ ਵਿੱਚ ਲੈ ਕੇ ਆਉਣ ਲਈ ਵਰਤਿਆ ਜਾਂਦਾ ਹੈ।
ਕੀ ਹੈ DMRC ਦਾ ਉੱਦੇਸ਼?
ਦਿੱਲੀ ਵਿੱਚ ਹਵਾ ਦੇ ਗੁਣਾਂ ਵਿੱਚ ਕਮੀ ਹੋਣਾ ਅਤੇ AQI ਰਿਡਿੰਗ ਖਰਾਬ ਹੋ ਜਾਣ ਤੋਂ ਬਾਅਦ GRAP ਸਟੇਜ 2 ਲਾਗੂ ਕਰਨ ਦੇ ਆਦੇਸ਼ ਦਿੱਤਾ ਗਿਆ।
ਕੱਦ ਤੋਂ ਲਾਗੂ ਹੋਵੇਗਾ GRAP ਸਟੇਜ2?
ਡੀਜ਼ਲ ਜੇਨਰੇਟਰ ਸੈੱਟ 'ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਹੈ। ਇਸ ਦੇ ਨਾਲ ਪਬਲਿਕ ਟ੍ਰਾਂਸਪੋਰਟ ਨੂੰ ਵਧਾਉਣ ਲਈ ਪਾਰਕਿੰਗ ਦੀ ਫੀਸ ਵਿੱਚ ਵਾਧਾ ਕੀਤਾ ਗਿਆ ਹੈ।
ਕੀ ਹੈ ਸਟੇਜ 2 ਦੇ ਉਪਾਅ?
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਖਾਂਸੀ ਅਤੇ ਗਲੇ ਦੀ ਖਰਾਸ਼ ਦਾ ਇਲਾਜ ਹੈ ਇਹ ਨੁਸਖਾ
Learn more