ਦੀਵਾਲੀ 'ਤੇ ਪਟਾਕੇ ਚਲਾਉਣ ਤੋਂ ਪਹਿਲਾਂ ਕਰ ਲਓ ਸੇਫਟੀ ਦਾ ਜੁਗਾੜ

8 Oct 2023

TV9 Punjabi

ਦੀਵਾਲੀ 'ਤੇ ਪਟਾਕੇ ਚਲਾਏ ਜਾਂਦੇ ਹਨ। ਜਿਸ ਕਾਰਨ ਅੱਗ ਲੱਗਣ ਦਾ ਖਦਸ਼ਾ ਵੱਧ ਜਾਂਦਾ ਹੈ।

ਅੱਗ ਲੱਗਣ ਦਾ ਖ਼ਤਰਾ

ਦੀਵਾਲੀ ਦੇ ਦਿਨ ਲਈ ਤੁਹਾਨੂੰ ਪਹਿਲਾਂ ਤੋਂ ਹੀ ਸੇਫਟੀ ਦਾ ਜੁਗਾੜ ਕਰ ਲੈਣਾ ਚਾਹੀਦਾ ਹੈ। ਇਸ ਲਈ ਤੁਹਾਨੂੰ ਆਪਣੇ ਘਰ ਵਿੱਚ ਫਾਇਰ ਸਿਲੰਡਰ ਰੱਖਣਾ ਚਾਹੀਦਾ ਹੈ।

ਫਾਇਰ ਸਿਲੰਡਰ

ਜੇਕਰ ਅੱਗ ਲੱਗਣ ਦੀ ਕੋਈ ਘਟਨਾ ਹੁੰਦੀ ਹੈ ਤਾਂ ਫਾਇਰ ਸਿਲੰਡਰ ਜ਼ਰੂਰ ਰੱਖਣਾ ਚਾਹੀਦਾ ਹੈ।

ਫਾਇਰ ਸਿਲੰਡਰ ਦਾ ਇਸਤੇਮਾਲ

ਇਹ ਸਿਲੰਡਰ ਤੁਹਾਨੂੰ 1,740 ਰੁਪਏ ਦਾ ਮਿਲ ਰਿਹਾ ਹੈ।

Fire Cylinder 6Kg

ਇਹ 2 ਸਿਲੰਡਰ ਤੁਹਾਨੂੰ 40% ਡਿਸਕਾਊਂਟ ਦੇ ਨਾਲ 3,290 ਰੁਪਏ ਵਿੱਚ ਮਿਲ ਰਿਹਾ ਹੈ।

Ditect Fire ABC Powder Type 6Kg 

ਇਸ spray ਨਾਲ ਤੁਸੀਂ ਛੋਟੀ-ਮੋਟੀ ਅੱਗ ਆਸਾਨੀ ਨਾਲ ਬੁਜਾ ਸਕਦੇ ਹੋ। ਇਹ ਤੁਹਾਨੂੰ Amazon 'ਤੇ 115 ਰੁਪਏ ਦਾ ਮਿਲ ਰਿਹਾ ਹੈ।

Firestop Spray Safety

ਜੇਕਰ ਭਿਆਨਕ ਅੱਗ ਲੱਗ ਜਾਵੇ ਤਾਂ ਬਿਨਾਂ ਟਾਈਮ ਖਰਾਬ ਕੀਤੇ Emergency Number 101 ਅਤੇ ਪੁਲਿਸ ਦੇ ਲਈ 100 ਨੰਬਰ ਡਾਇਲ ਕਰ ਕੇ ਕੰਪਲੇਂਟ ਕਰੋ।

Emergency Number

ਫਲੋਰ ਲੈਂਥ ਸਕਰਟ ਅਤੇ ਕਰੋਪ ਟੌਪ 'ਚ ਵਾਮਿਕਾ ਦਾ ਜਲਵਾ