ਰਿਸ਼ਬ ਸ਼ੈਟੀ ਦੀ ਕਾਂਤਾਰਾ ਚੈਪਟਰ 1 'ਚ ਦਿਲਜੀਤ ਦੋਸਾਂਝ ਦੀ ਐਂਟਰੀ

11-09- 2025

TV9 Punjabi

Author: Ramandeep Singh

ਰਿਸ਼ਭ ਸ਼ੈੱਟੀ ਦੁਆਰਾ ਨਿਰਦੇਸ਼ਤ ਕੰਤਾਰਾ ਚੈਪਟਰ 1, 2 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

ਰਿਲੀਜ਼ ਤਾਰੀਖ

ਇਹ ਰਿਸ਼ਭ ਦੀ ਫਿਲਮ 'ਕਾਂਤਾਰਾ' ਦਾ ਪ੍ਰੀਕਵਲ ਹੈ ਜੋ 2022 ਵਿੱਚ ਆਈ ਸੀ। ਯਾਨੀ ਇਸ ਦੇ ਪਿੱਛੇ ਦੀ ਕਹਾਣੀ ਇਸ ਵਿੱਚ ਦੱਸੀ ਜਾਵੇਗੀ।

ਪ੍ਰੀਕਵਲ ਫਿਲਮ

ਨਿਰਮਾਤਾ ਫਿਲਮ ਦੇ ਪੋਸਟ-ਪ੍ਰੋਡਕਸ਼ਨ ਵਿੱਚ ਰੁੱਝੇ ਹੋਏ ਹਨ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਦਿਲਜੀਤ ਦੋਸਾਂਝ ਵੀ ਫਿਲਮ ਵਿੱਚ ਸ਼ਾਮਲ ਹੋ ਗਏ ਹਨ।

ਦਿਲਜੀਤ ਹੋਇਆ ਸ਼ਾਮਲ

ਰਿਪੋਰਟਾਂ ਦੇ ਅਨੁਸਾਰ ਦਿਲਜੀਤ ਇਸ ਫਿਲਮ ਵਿਚ ਬਤੌਰ ਸਿੰਗਰ ਜੁੜੇ ਹਨ। ਦੋਸਾਂਝ 11 ਸਿਤੰਬਰ ਨੂੰ ਇਸ ਫਿਲਮ ਲਈ ਗਾਣਾ ਰਿਕਾਰਡ ਕਰਨਗੇ।

ਗਾਣੇ ਦੀ ਰਿਕਾਰਡਿੰਗ

ਨਿਰਮਾਤਾ ਉੱਤਰੀ ਭਾਰਤ ਵਿਚ ਆਪਣੀ ਫਿਲਮ ਦੀ ਰੀਚ ਬੜਾਉਣਾ ਚਾਹੁੰਦੇ ਹਨ। ਕਿਹਾ ਜਾ ਰਿਹਾ ਹੈ ਕਿ ਇਸੇ ਨੂੰ ਲੈ ਕੇ ਦਿਲਜੀਤ ਨੂੰ ਇਸ ਫਿਲਮ ਵਿਚ ਹਿੱਸਾ ਦਿੱਤਾ ਗਿਆ ਹੈ।

ਯੋਜਨਾ

ਕੰਤਾਰਾ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਸੀ, ਹੁਣ ਦੇਖਣਾ ਹੋਵੇਗਾ ਕਿ ਲੋਕ ਕੰਤਾਰਾ ਚੈਪਟਰ 1 ਨੂੰ ਕਿੰਨਾ ਪਸੰਦ ਕਰਦੇ ਹਨ।

ਕੰਤਾਰਾ ਆਈ ਸੀ ਪਸੰਦ

UPI ਦਾ ਨਵਾਂ ਨਿਯਮ, ਹੁਣ ਤੁਸੀਂ ਮਿੰਟਾਂ ਵਿੱਚ 10 ਲੱਖ ਰੁਪਏ ਤੱਕ ਦਾ ਕਰ ਸਕਦੇ ਹੋ ਲੈਣ-ਦੇਣ