ਦਿੱਲੀ-NCR ਵਿੱਚ ਜ਼ਹਿਰ ਹੋਈ ਹਵਾ
3 Oct 2023
TV9 Punjabi
ਦਿੱਲੀ-NCR ਵਿੱਚ ਸਾਹ ਲੈਣਾ ਵੀ ਔਖਾ ਹੋ ਰਿਹਾ ਹੈ। Air Pollution ਇਸ ਕਦਰ ਵੱਧ ਗਿਆ ਹੈ ਕਿ ਗੁਰਵਾਰ ਨੂੰ ਦਿੱਲੀ ਦੇ ਆਨੰਦ ਵਿਹਾਰ ਇਲਾਕੇ ਵਿੱਚ ਪ੍ਰਦੂਸ਼ਣ 999 ਤੱਕ ਪਹੁੰਚ ਗਿਆ ਹੈ।
ਦਿੱਲੀ ਦੀ ਹਵਾ ਹੋਈ ਜ਼ਹਿਰਿਲੀ
Credits: PTI/ANI
ਦਿੱਲੀ ਵਿੱਚ 1-2 ਥਾਵਾਂ ਨੂੰ ਛੱਡ ਦਿੱਤਾ ਜਾਵੇ ਤਾਂ ਜ਼ਿਆਦਾਤਰ ਥਾਵਾਂ ਤੇ ਪ੍ਰਦੂਸ਼ਣ ਦਾ ਪੱਧਰ 400 ਤੋਂ ਉਪਰ ਹੈ। ਕਈ ਥਾਵਾਂ ਤੇ AQI 500 ਦੇ ਕਰੀਬ ਹੈ ਜੋ ਬਹੁਤ ਗੰਭੀਰ ਹੈ।
400 ਤੋਂ ਉੱਪਰ AQI
ਦਿੱਲੀ ਵਿੱਚ 5ਵੀਂ ਤੱਕ ਸਕੂਲ ਫਿਲਹਾਲ ਬੰਦ ਕਿਤੇ ਗਏ ਹਨ। ਸਕੂਲਾਂ ਵਿੱਚ ਆਨਲਾਈਨ ਕਲਾਸੇਸ ਦੇ ਆਪਸ਼ਨ 'ਤੇ ਗੌਰ ਕਰਨ ਦੀ ਸਲਾਹ ਦਿੱਤੀ ਗਈ ਹੈ। ਫਿਲਹਾਲ ਦੋ ਦਿਨਾਂ ਲਈ ਸਕੂਲ ਬੰਦ ਕੀਤਾ ਗਿਆ ਹੈ।
5ਵੀਂ ਤੱਕ ਸਕੂਲ ਬੰਦ
ਦਿੱਲੀ ਵਿੱਚ ਹਲਕੇ ਕਮਰਸ਼ੀਅਲ ਵਾਹਨਾਂ ਅਤੇ ਡੀਜ਼ਲ ਟ੍ਰੱਕਾਂ ਨੂੰ ਦਾਖਿਲ ਹੋਣ 'ਤੇ ਰੋਕ ਲਗਾਈ ਗਈ ਹੈ। ਬੀਏਸ 3 ਪੈਟਰੋਲ ਅਤੇ ਬੀਏਸ 4 ਡੀਜਲ ਵਾਹਨਾਂ ਤੇ ਵੀ ਦਿੱਲੀ ਤੇ ਰੋਕ ਲਗਾਈ ਗਈ ਹੈ।
ਕਮਰਸ਼ੀਅਲ ਵਾਹਨਾਂ 'ਤੇ ਰੋਕ
ਦਿੱਲੀ ਵਿੱਚ ਲਕੜੀ ਅਤੇ ਕੋਲੇ ਦੇ ਇਸਤੇਮਾਲ 'ਤੇ ਵੀ ਰੋਕ ਲਗਾਈ ਗਈ ਹੈ।
ਲਕੜੀ ਕੋਇਲੇ 'ਤੇ ਵੀ ਬੈਨ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਫੁੱਲ ਗੋਭੀ ਤੋਂ ਵੱਧ ਸਕਦਾ ਹੈ ਯੂਰੀਕ ਐਸੀਡ
Learn more