ਦਿੱਲੀ ਵਿੱਚ ਸਾਹ ਲੈਣ ਵਿੱਚ ਦਿੱਕਤ, ਕਦੋਂ ਮਿਲੇਗੀ ਰਾਹਤ?
21 Nov 2023
TV9 Punjabi
ਦਿੱਲੀ ਦੀ ਹਵਾ ਇੱਕ ਵਾਰ ਫਿਰ ਜ਼ਹਿਰੀਲੀ ਹੋ ਗਈ ਹੈ। ਆਉਣ ਵਾਲੇ ਦਿਨਾਂ ਵਿੱਚ ਕੋਈ ਰਾਹਤ ਦੀ ਉਮੀਦ ਨਹੀਂ ਹੈ।
ਵੱਧ ਰਿਹਾ ਪ੍ਰਦੂਸ਼ਣ
ਸਫ਼ਰ ਇੰਡੀਆ ਦੇ ਮੁਤਾਬਕ ਅੱਜ ਦਿੱਲੀ ਦੀ ਏਅਰ ਕੁਆਲਟੀ ਇੰਡੇਕਸ ਬਹੁਤ ਖ਼ਰਾਬ ਕੈਟੇਗਰੀ ਵਿੱਚ ਹੈ।
AQI ਬਹੁਤ ਖ਼ਰਾਬ
ਦਿੱਲੀ ਵਿੱਚ ਮੰਗਲਵਾਰ ਦੀ ਸਵੇਰ AQI364 ਰਿਹਾ। ਜਦੋਂ ਕਿ ਨੋਇਡਾ ਦਾ AQI326 ਅਤੇ ਗੁਰਗਰਾਮ ਵਿੱਚ 201 ਦਰਜ਼ ਕੀਤਾ ਗਿਆ ਹੈ।
ਫਿਰ ਵੱਧ ਰਿਹਾ ਪ੍ਰਦੂਸ਼ਣ
ਫਿਲਹਾਲ, ਖਨਨ, ਸਟੋਨ ਕ੍ਰੇਸ਼ਰ ਅਤੇ ਡੀਜਨ ਜੇਨਰੇਟਰ ਵਰਗੇ ਕੰਮਾਂ 'ਤੇ ਰੋਕ ਲਗਾਈ ਗਈ ਹੈ।
ਇਹਨਾਂ ਚੀਜ਼ਾਂ 'ਤੇ ਰੋਕ
ਦਿੱਲੀ ਦੇ ਮੁੰਡਕਾਂ ਦਾ AQI 404, ਪੰਜਾਬੀ ਬਾਗ ਦਾ 411 ਅਤੇ ਬਵਾਨਾ ਦਾ 418 ਦਰਜ ਕੀਤਾ ਗਿਆ ਜੋ ਕੀ ਬੇਹੱਦ ਖ਼ਰਾਬ ਹੈ।
400 ਪਾਰ AQI
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਇਹ 7 ਤਰ੍ਹਾਂ ਦੇ ਫੁਲ ਕਰਦੇ ਹਨ ਸਟ੍ਰੈਸ ਦੂਰ, ਮਿਲਣਗੇ ਹੋਰ ਵੀ ਕਈ ਫਾਇਦੇ
https://tv9punjabi.com/web-stories