ਕੌਣ ਹੈ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਧੀ ਸਾਇਮਾ?

07-08- 2024

TV9 Punjabi

Author: Ramandeep Singh

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਧੀ ਸਾਇਮਾ ਦਿੱਲੀ ਵਿੱਚ ਰਹਿੰਦੀ ਹੈ। ਉਸਦਾ ਪੂਰਾ ਨਾਂ ਸਾਇਮਾ ਵਾਜੇਦ ਹੈ।

ਪੂਰਾ ਨਾਮ ਕੀ ਹੈ?

Pic Source: X

ਸਾਇਮਾ ਦਿੱਲੀ ਵਿੱਚ WHO ਦੇ ਖੇਤਰੀ ਹੈੱਡਕੁਆਰਟਰ ਵਿੱਚ ਦੱਖਣ-ਪੂਰਬੀ ਏਸ਼ੀਆ ਖੇਤਰ ਦੀ ਨਿਰਦੇਸ਼ਕ ਵਜੋਂ ਕੰਮ ਕਰਦੀ ਹੈ।

WHO ਵਿੱਚ ਨਿਯੁਕਤ

ਸਾਇਮਾ ਵਾਜੇਦ WHO ਦੇ ਦਿੱਲੀ ਦਫਤਰ ਤੋਂ 11 ਦੇਸ਼ਾਂ ਵਿੱਚ ਅੰਤਰਰਾਸ਼ਟਰੀ ਸਿਹਤ ਕਾਰਜਾਂ ਦੀ ਨਿਗਰਾਨੀ ਕਰਦੀ ਹੈ।

ਇਹ ਕੰਮ ਕਰਦੀ ਹੈ

ਸਾਇਮਾ ਵਾਜੇਦ ਇਸ ਅਹੁਦੇ 'ਤੇ ਕੰਮ ਕਰਨ ਵਾਲੀ ਬੰਗਲਾਦੇਸ਼ ਦੀ ਪਹਿਲੀ ਅਤੇ ਦੁਨੀਆ ਦੀ ਦੂਜੀ ਔਰਤ ਹੈ।

ਬੰਗਲਾਦੇਸ਼ ਦੀ ਪਹਿਲੀ ਮਹਿਲਾ

ਸਾਇਮਾ ਜਾਵੇਦ ਨੇ ਬੈਰੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਹੈ ਅਤੇ ਉਹ ਇੱਕ ਸਕੂਲ ਮਨੋਵਿਗਿਆਨੀ ਵੀ ਹੈ।

ਕਿੱਥੋਂ ਪੜ੍ਹਾਈ ਕੀਤੀ?

ਬੰਗਲਾਦੇਸ਼ 'ਚ ਤਖਤਾਪਲਟ ਕਾਰਨ ਉਨ੍ਹਾਂ ਦੀ ਮਾਂ ਸ਼ੇਖ ਹਸੀਨਾ ਦੇਸ਼ ਛੱਡ ਕੇ ਜਾ ਚੁੱਕੀ ਹੈ।

ਮਾਂ ਦੇਸ਼ ਛੱਡ ਗਈ

ਵਿਨੇਸ਼ ਫੋਗਾਟ, ਨੀਰਜ ਚੋਪੜਾ ਜਾਂ ਮਨੂ ਭਾਕਰ, ਕੌਣ ਹੈ ਸਭ ਤੋਂ ਜ਼ਿਆਦਾ ਅਮੀਰ, ਇਹ ਤਿੰਨਾਂ ਦੀ Networth