ਘਰੇ Dairy Milk Chocolate Cake ਬਣਾਉਣ ਲਈ ਇਹ Recipe ਟ੍ਰਾਈ ਕਰੋ

11 Sep 2023

TV9 Punjabi

ਇਕ ਕੌਲੀ ਲਓ ਉਸ ਵਿੱਚ Dairy Milk Chocolate ਦੇ ਛੋਟੇ-ਛੋਟੇ ਟੁਕੜੇ ਕਰੋ।

Dairy Milk 

Credits:rakhisuniquefood

ਉਸ ਤੋਂ ਬਾਅਦ 2 ਕੱਪ ਗਰਮ ਦੁੱਧ Chocolate ਵਾਲੀ ਕਟੋਰੀ 'ਚ ਮਿਲਾਓ ਤੇ ਬੈਟਰ ਬਣਾਓ।

ਬੈਟਰ ਬਣਾਓ

ਇਕ Bowl ਲਾਓ ਉਸ 'ਚ Oreo Biscuits ਦੇ ਛੋਟੇ-ਛੋਟੇ ਟੁਕੜੇ ਕਰੋ।

Oreo Biscuits

ਉਸ ਵਿੱਚ 1/4 ਕੱਪ ਦੁੱਧ ਪਾਕੇ ਮਿਲਾ ਲਵੋ। ਬੈਟਰ ਤਿਆਰ ਹੋ ਜਾਵੇਗਾ।  

 ਦੁੱਧ

ਬੈਟਰ ਦੇ ਤਿਆਰ ਹੋ ਜਾਣ ਤੋਂ ਬਾਅਦ ਉਸ ਵਿਚ ਬੇਕਿੰਗ ਪਾਊਡਰ ਮਿਲਾਓ 

ਬੇਕਿੰਗ ਪਾਊਡਰ

ਇਕ  Bowl ਲਾਓ ਉਸ 'ਚ ਤੇਲ ਲਾਓ ਅਤੇ ਦੋਵਾਂ ਬੈਟਰ ਨੂੰ ਮਿਲਾ ਦਵੋ। 

ਤੇਲ ਲਾਓ

ਇੱਕ ਪੈਨ ਲਾਓ ਉਸ Bowl ਨੂੰ 10-12 ਮਿੰਟ ਤੱਕ Bake  ਹੋਣ ਲਈ ਰੱਖ ਦਵੋ। 

Bake

ਤੁਹਾਡਾ ਸੁਆਦਿਸ਼ਟ Dairy Milk Chocolate Cake ਬਣਕੇ ਤਿਆਰ।

Cake ਤਿਆਰ

ਜਾਣੋ ਤਹਾਡੇ ਬਾਡੀ ਪਾਰਟਸ ਕਦੋਂ ਡਰਦੇ ਹਨ?