ਉਹ ਦੇਸ਼ ਜਿਨ੍ਹਾਂ ਵਿੱਚ ਇੱਕ ਵੀ ਭਾਰਤੀ ਨਹੀਂ

27 Dec 2023

TV9Punjabi

ਭਾਰਤੀ ਨਾਗਰਿਕ ਦੁਨੀਆ ਦੇ ਕਈ ਦੇਸ਼ਾਂ ਵਿੱਚ ਵਸੇ ਹੋਏ ਹਨ। ਇਕੱਲੇ ਅਮਰੀਕਾ ਵਿਚ 40 ਲੱਖ ਤੋਂ ਵੱਧ ਭਾਰਤੀ ਰਹਿੰਦੇ ਹਨ।

ਕਈ ਦੇਸ਼ਾਂ ਵਿੱਚ ਹਨ ਭਾਰਤੀ 

ਦੁਨੀਆ ਦੇ ਕੁਝ ਅਜਿਹੇ ਦੇਸ਼ ਹਨ ਜਿੱਥੇ ਇਕ ਵੀ ਭਾਰਤੀ ਨਹੀਂ ਰਹਿੰਦਾ।

ਦੇਸ਼ ਜਿੱਥੇ ਇੱਕ ਵੀ ਭਾਰਤੀ ਨਹੀਂ ਹੈ

ਇਨ੍ਹਾਂ ਵਿੱਚੋਂ ਇੱਕ ਦੇਸ਼ ਭਾਰਤ ਦਾ ਗੁਆਂਢੀ ਵੀ ਹੈ। ਇਹ ਦੇਸ਼ ਕੋਈ ਹੋਰ ਨਹੀਂ ਸਗੋਂ ਪਾਕਿਸਤਾਨ ਹੈ।

ਗੁਆਂਢੀ ਦੇਸ਼ ਵਿੱਚ ਕਿੰਨੇ ਭਾਰਤੀ ਹਨ?

ਵਿਦੇਸ਼ ਮੰਤਰਾਲੇ ਦੀ ਵੈੱਬਸਾਈਟ 'ਤੇ ਦਿੱਤੇ ਗਏ ਅੰਕੜਿਆਂ ਮੁਤਾਬਕ ਫਿਲਹਾਲ ਕੋਈ ਵੀ ਭਾਰਤੀ ਪਾਕਿਸਤਾਨ 'ਚ ਨਹੀਂ ਹੈ।

ਭਾਰਤੀਆਂ ਦੀ ਗਿਣਤੀ

ਵਿਦੇਸ਼ ਮੰਤਰਾਲੇ ਮੁਤਾਬਕ ਪਾਕਿਸਤਾਨ ਵਿੱਚ ਭਾਰਤੀ ਮੂਲ ਦੇ ਵਿਅਕਤੀਆਂ ਅਤੇ ਪਰਵਾਸੀ ਭਾਰਤੀਆਂ ਦੀ ਗਿਣਤੀ ਜ਼ੀਰੋ ਹੈ।

ਪਾਕਿਸਤਾਨ ਵਿੱਚ ਕਿੰਨੇ ਭਾਰਤੀ 

ਪਾਕਿਸਤਾਨ ਤੋਂ ਇਲਾਵਾ ਯੂਰਪ ਦੇ ਸੈਨ ਮੈਰੀਨੋ ਵਿੱਚ ਵੀ ਇੱਕ ਵੀ ਭਾਰਤੀ ਨਹੀਂ ਰਹਿੰਦਾ।

ਯੂਰਪ ਦਾ ਸੈਨ ਮਾਰੀਨੋ

ਦੱਖਣੀ ਪ੍ਰਸ਼ਾਂਤ ਵਿੱਚ ਤੁਵਾਲੂ ਨਾਮਕ ਦੇਸ਼ ਵਿੱਚ ਕੋਈ ਵੀ ਭਾਰਤੀ ਨਹੀਂ ਰਹਿੰਦਾ। ਹਾਲਾਂਕਿ ਭਾਰਤੀ ਮੂਲ ਦੇ 50 ਵਿਅਕਤੀ ਹਨ।

ਤੁਵਾਲੂ

2023 ਵਿੱਚ ਸਭ ਤੋਂ ਜ਼ਿਆਦਾ ਡਿਲੀਟ ਹੋਇਆ ਇਹ ਸੋਸ਼ਲ ਮੀਡੀਆ ਐਪ