ਸ਼ਾਮ ਦੇ snacks ਜ਼ਾਂ ਸਵੇਰ ਦੇ ਨਾਸ਼ਤੇ ਲਈ ਟ੍ਰਾਈ ਕਰੋ Creamy Mushroom toastie
25 Oct 2023
TV9 Punjabi
ਇੱਕ ਪੈਨ ਵਿੱਚ ਘਿਓ ਜ਼ਾਂ ਮੱਖਣ ਪਾਓ
ਮੱਖਣ ਪਾਓ
Credits:Instagram
ਗਰਮ ਹੋਣ ਤੋਂ ਬਾਅਦ ਪਿਆਜ਼ ਅਤੇ ਲੱਸਣ ਪਾਓ
ਪਿਆਜ਼ ਪਾਓ
ਥੋੜਾ ਗਰਮ ਹੋਣ ਤੋਂ ਬਾਅਦ ਮਸ਼ਰੂਮ ਮਿਲਾਓ
ਮਸ਼ਰੂਮ ਮਿਲਾਓ
ਥੋੜੀ ਦੇਰ ਪਕਾਣ ਤੋਂ ਬਾਅਦ ਮਸਾਲੇ ਮਿਲਾਓ
ਮਸਾਲੇ ਮਿਲਾਓ
ਜਦੋਂ ਚੰਗੀ ਤਰ੍ਹਾਂ ਪੱਕ ਜਾਵੇਂ ਤਾਂ ਕ੍ਰੀਮ ਮਿਲਾਓ
ਕ੍ਰੀਮ ਮਿਲਾਓ
ਕ੍ਰੀਮ ਮਿਲਾਉਣ ਤੋਂ ਬਾਅਦ ਧਨੀਏ ਦੇ ਪੱਤੇ ਮਿਲਾਓ
ਧਨੀਏ ਦੇ ਪੱਤੇ
ਬ੍ਰੈਡ 'ਤੇ ਕ੍ਰੀਮੀ ਮਸ਼ਰੂਮ Spread ਕਰੋ ਅਤੇ ਆਨੰਦ ਲਓ।
ਸਰਵ ਕਰੋ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਬਣਾਓ Mexican Recipe ਨਾਲ Bean Quesadillas
Learn more