3 Oct 2023
TV9 Punjabi
ਇੱਕ ਪਲੇਟ ਵਿੱਚ ਮਲਾਈ ਅਤੇ ਖੰਡ ਮਿਲਾਓ
ਥੋੜੇ Dry fruits ਨੂੰ ਪੀਸ ਲਓ
ਪੀਸੇ ਹੋਏ Dry fruits ਨੂੰ ਮਲਾਈ-ਖੰਡ ਦੇ ਮਿਕਸ 'ਚ ਮਿਲਾਓ
ਹੁਣ ਆਟਾ ਗੁੰਨ ਕੇ ਪੇਡਾ ਬਣਾਓ
ਪੇਡੇ ਵਿੱਚ ਮਲਾਈ ਵਾਲਾ ਮਿਸ਼ਰਨ ਭਰੋ
ਗੁੰਨੇ ਹੋਏ ਆਟੇ ਦੇ ਪੇੜੇ ਨੂੰ ਰੋਲ ਕਰੋ
ਰੋਲ ਕਰਨ ਤੋਂ ਬਾਅਦ ਪਰਾਂਠੇ ਦਾ ਆਕਾਰ ਦਿਓ
ਪਰਾਂਠੇ ਨੂੰ ਦੋਵੇ ਪਾਸਿਓ ਘਿਓ ਲਗਾਓ
ਘਿਓ ਲਗਾਗੇ ਚੰਗੀ ਤਰ੍ਹਾਂ ਪਕਾਓ
ਹੁਣ ਪਰਾਂਠੇ ਨੂੰ ਮੱਖਣ ਨਾਲ ਸਰਵ ਕਰੋ