ਘਰੇ ਤਿਆਰ ਕਰੋ ਤੜਕੇ ਵਾਲਾ ਰਾਇਤਾ Healthy Coleslaw
20 Oct 2023
TV9 Punjabi
ਇੱਕ ਕਟੋਰੀ ਵਿੱਚ chop ਕੀਤੀ ਹੋਈ ਸਬਜ਼ੀਆਂ ਪਾਓ
ਸਬਜ਼ੀਆਂ ਪਾਓ
Pic Credit: Instagram
ਇੱਕ ਬਾਊਲ 'ਚ ਬੇਸਨ ਅਤੇ ਹੋਰ ਮਸਾਲੇ ਪਾਓ
ਸਲਾਦ ਵਾਲੀ ਸਬਜ਼ੀਆਂ
ਸਬਜ਼ੀਆਂ ਮਿਲਾਉਣ ਤੋਂ ਬਾਅਦ ਦਹੀਂ ਮਿਲਾਓ
ਦਹੀਂ ਮਿਲਾਓ
ਤਿਆਰ ਕੀਤੇ ਤੜਕੇ ਨੂੰ ਮਿਸ਼ਰਨ ਵਿੱਚ ਮਿਲਾਓ
ਤੜਕਾ ਮਿਲਾਓ
ਥੋੜੇ ਅਨਾਰ ਦੇ ਦਾਣਿਆਂ ਨੂੰ ਵੀ ਮਿਸ਼ਰਣ ਵਿੱਚ ਪਾਓ
ਅਨਾਰ ਦਾਣਾ
ਅਨਾਰ ਦੇ ਦਾਣਿਆਂ ਤੋਂ ਬਾਅਦ ਧਨੀਏ ਦੇ ਪੱਤੇ ਮਿਲਾਓ
ਧਨੀਏ ਦੇ ਪੱਤੇ
ਧਨੀਏ ਦੇ ਪੱਤੇ ਤੋਂ ਬਾਅਦ ਕੱਦੂਕਸ ਕੀਤਾ ਨਾਰੀਅਲ ਮਿਲਾਓ
ਨਾਰੀਅਲ ਮਿਲਾਓ
ਚੰਗੀ ਤਰ੍ਹਾਂ ਇਸ ਨੂੰ ਮਿਲਾਓ
ਮਿਕਸ ਕਰੋ
ਤੁਹਾਡਾ Tadke wala Raita Healthy Coleslaw ਤਿਆਰ ਹੈ।
Raita ਤਿਆਰ
ਇਸ ਲਿੰਕ 'ਤੇ ਕਲਿੱਕ ਕਰੋ
ਕੀ ਤੁਹਾਨੂੰ ਵੀ ਬਾਰ-ਬਾਰ ਹੋ ਰਿਹਾ ਹੈ ਬੁਖਾਰ?
Learn more