ਇੱਕ perfect ਟਿਫਿਨ idea ਹੈ ਮਸ਼ਰੂਮ ਰੋਟੀ ਰੈਪ
17 Oct 2023
TV9 Punjabi
ਇੱਕ ਪੈਨ 'ਚ ਤੇਲ ਗਰਮ ਕਰੋ ਤੇ ਲਸਣ ਭੁੰਨਣਾ ਸ਼ੁਰੂ ਕਰੋ।
ਲਸਣ ਭੁੰਨੋ
Pic Credit
: Instagram
ਲਸਣ ਭੁੰਨਣ ਤੋਂ ਬਾਅਦ ਪਿਆਜ਼ ਪਾਓ
ਪਿਆਜ਼ ਪਾਓ
ਪਿਆਜ਼ ਭੁੰਨਣ ਤੋਂ ਬਾਅਦ ਮਸ਼ਰੂਮ ਮਿਲਾਓ
ਮਸ਼ਰੂਮ ਮਿਲਾਓ
ਮਸ਼ਰੂਮ ਜਦੋਂ ਚੰਗੀ ਤਰ੍ਹਾਂ ਪੱਕ ਜਾਣ ਤਾਂ ਮਸਾਲੇ ਤੇ ਆਟਾ ਪਾਓ
ਆਟਾ ਪਾਓ
2 ਮਿੰਟ ਲਈ ਪਕਾਓ ਤੇ ਦੁੱਧ ਮਿਲਾਓ
ਦੁੱਧ ਮਿਲਾਓ
ਗਾੜਾ ਹੋਣ ਤੋਂ ਬਾਅਦ ਇਸ ਵਿੱਚ cheese ਮਿਲਾਓ
cheese ਮਿਲਾਓ
ਇਸ ਨੂੰ ਗਾੜ੍ਹਾ ਹੋਣ ਤੱਕ ਪਕਾਓ
ਪਕਾਓ
ਹੁਣ ਚਪਾਤੀ 'ਤੇ schezwan sauce, grated cheese ਤੇ ਤਿਆਰ ਕੀਤੀ filling ਭਰੋ।
filling ਭਰੋ
ਹੁਣ ਪੈਨ 'ਤੇ ਤੇਲ ਪਾਕੇ ਰੋਟੀ ਨੂੰ ਪਕਾਓ ,ਤੁਹਾਡਾ Mushroom Roti Wrap ਤਿਆਰ ਹੈ।
Wrap ਤਿਆਰ
ਹੋਰ ਵੈੱਬ ਸਟੋਰੀਜ਼ ਦੇਖੋ
ਗਲੇ ਦਾ ਕਾਲਾਪਨ ਦੂਰ ਕਰਨ ਲਈ ਵਰਤੋ ਇਹ ਘਰੇਲੂ ਨੁਸਖਾ
Learn more