24 Sep 2023
TV9 Punjabi
ਇੱਕ ਬਲੈਂਡਰ ਵਿੱਚ ਗੁੜ, ਭਿਓ ਕੇ ਰੱਖੀ ਹੋਈ ਚਨੇ ਦੀ ਦਾਲ ਨੂੰ ਮੁਲਾਇਮ ਹੋਣ ਤੱਕ ਪੀਸ ਲਓ।
Credits: Instagram
ਹੁਣ ਇੱਕ ਕਟੋਰੀ 'ਚ ਕਣਕ ਦਾ ਆਟਾ,ਨਮਕ,ਇਲਾਇਚੀ ਪਾਊਡਰ,ਹਲਦੀ ਪਾਊਡਰ,ਚੁਟਕੀ ਭਰ ਜਾਇਫਲ ਅਤੇ ਸੋਨਥ ਦਾ ਪਾਊਡਰ ਮਿਲਾਓ।
ਹੁਣ ਆਟੇ ਵਿੱਚ ਤਿਆਰ ਕੀਤੇ ਹੋਏ ਪੇਸਟ ਨੂੰ ਮਿਲਾਉਂਦੇ ਰਹੋ। ਜਦੋਂ ਤੱਕ ਇਹ ਸਮੂਥ ਨਾ ਹੋ ਜਾਵੇ।
ਇਕ ਨਾਨ-ਸਟਿੱਕ ਤਵੇ 'ਚ ਘਿਓ ਜ਼ਂ ਤੇਲ ਪਾਓ ।
ਤਿਆਰ ਕੀਤੇ ਪੇਸਟ ਨੂੰ ਨਾਨ-ਸਟਿੱਕ ਤਵੇ 'ਤੇ ਪਾਓ
ਹੁਣ ਇਸ ਨੂੰ ਮੱਧਮ ਅੱਗ 'ਤੇ ਦੋਹਾਂ ਪਾਸਿਆਂ ਤੋਂ ਪਕਾਓ
ਤੁਹਾਡੇ Mini Puranpoli ਬਣਕੇ ਤਿਆਰ