Mangalorean Mushroom Ghee Roast ਦੀ ਅਸਾਨ ਰੈਸੀਪੀ
24 Oct 2023
TV9 Punjabi
ਸਬਜ਼ੀ ਲਈ ਪੇਸਟ ਬਣਾਉਣ ਲਈ ਕਾਜੂ, ਕਸ਼ਮੀਰੀ ਮਿਰਚਾਂ,ਲਸਣ, ਇਮਲੀ ਦਾ ਗੁੱਦਾ ਅਤੇ ਚੀਨੀ ਵਿੱਚ ਪਾਣੀ ਮਿਲਾਓ।
ਪੇਸਟ ਬਣਾਓ
Credits:Instagram
ਇੱਕ ਪੈਨ ਵਿੱਚ 1 ਚਮਚ ਘਿਓ ਪਾਓ ਅਤੇ ਮਸ਼ਰੂਮ ਪਾਕੇ ਪਕਾਓ। ਚੰਗੀ ਤਰ੍ਹਾਂ ਪਕ ਨਾ ਜਾਣ। ਇੱਕ ਕਟੋਰੋ ਵਿੱਚ ਟ੍ਰਾਂਸਫ਼ਰ ਕਰੋ।
ਕਟੋਰੋ 'ਚ ਟ੍ਰਾਂਸਫ਼ਰ ਕਰੋ
ਉਸੇ ਪੈਨ ਵਿੱਚ 1 ਚਮਚ ਘਿਓ ਅਤੇ ਪੇਸਟ ਪਾਓ
ਪੇਸਟ ਪਾਓ
ਪੇਸਟ ਵਿੱਚ 4 ਤੋਂ 6 ਮਿੰਟ ਲਈ ਮਸਾਲੇ ਪਾਕੇ ਪਕਾਓ ਅਤੇ ਹਿਲਾਉਂਦੇ ਰਹੋ।
ਮਸਾਲੇ ਪਾਓ
ਪਕਾਉਣ ਤੋਂ ਬਾਅਦ ਉਸ ਵਿੱਚ ਮਸ਼ਰੂਮ ਪਾਓ 'ਤੇ ਗ੍ਰੇਵੀ ਨੂੰ ਚੰਗੀ ਤਰ੍ਹਾਂ ਮਿਲਾਓ।
ਮਸ਼ਰੂਮ ਪਾਓ
Mangalorean Mushroom Ghee Roast ਤਿਆਰ ਹੈ।
ਤੁਹਾਡੀ ਸਬਜ਼ੀ ਤਿਆਰ ਹੈ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਬਣਾਓ Mexican Recipe ਨਾਲ Bean Quesadillas
Learn more