ਅੰਮ੍ਰਿਤਸਰ ਸਟਾਈਲ ਪਨੀਰ ਭੁਰਜੀ ਰੈਸਿਪੀ

2 Oct 2023

TV9 Punjabi

ਬੇਸਨ ਦੇ ਮਿਸ਼ਰਣ ਨੂੰ ਤਿਆਰ ਕਰਨ ਲਈ 2 ਚਮਚ ਭੁੰਨਿਆ ਹੋਇਆ ਬੇਸਨ,1 ਚਮਚ ਕਸੂਰੀ ਮੇਥੀ, 1 ਚਮਚ ਧਨੀਆ ਪਾਊਡਰ,1/2 ਚਮਚ ਹਲਦੀ, ਗਰਮ ਮਸਾਲਾ, ਕਾਲਾ ਲੂਣ, Curo ਅਤੇ ਦੁੱਧ ਇਕ ਗਿਲਾਸ 'ਚ ਲਓ। 

ਬੇਸਨ ਦਾ ਮਿਸ਼ਰਣ

Credits: Instagram

ਇੱਕ ਪੈਨ ਵਿੱਚ ਦੇਸੀ ਘਿਓ ਅਤੇ ਲਾਲ ਕਸ਼ਮੀਰੀ ਮਿਰਚ ਪਾਊਡਰ ਨੂੰ 30 ਸਕਿੰਟਾਂ ਲਈ ਪਕਾਓ

ਕਸ਼ਮੀਰੀ ਮਿਰਚ

ਕਸ਼ਮੀਰੀ ਮਿਰਚ ਪਾਊਡਰ ਮਿਕਸ ਨੂੰ ਬੇਸਨ ਵਾਲੇ ਮਿਸ਼ਰਣ 'ਚ ਮਿਲਾਓ

ਬੇਸਨ 'ਚ ਮਿਲਾਓ

ਇੱਕ ਪੈਨ  'ਚ ਦੇਸੀ ਘਿਓ ਜ਼ਾਂ Butter ਪਾਓ

Butter ਪਾਓ

ਸਾਰੀਆਂ ਸਬਜ਼ੀਆਂ ਮਿਲਾ ਕੇ ਤੜਕੇ ਦਾ ਮਿਸ਼ਰਣ ਤਿਆਰ ਕਰੋ

ਤੜਕੇ ਦਾ ਮਿਸ਼ਰਣ

ਥੋੜੀ ਦੇਰ ਤੱਕ ਇਸ ਤੜਕੇ ਨੂੰ ਮਿਲਾਓ 

ਤੜਕੇ ਨੂੰ ਮਿਲਾਓ 

ਬੇਸਨ ਮਿਕਸ ਨੂੰ ਤੜਕੇ ਵਾਲੇ ਪੈਨ ਵਿੱਚ ਪਾਓ ਅਤੇ ਥੋੜੀ ਦੇਰ ਲਈ ਮਿਲਾਓ

ਬੇਸਨ ਮਿਕਸ ਨੂੰ ਮਿਲਾਓ

ਚੰਗੀ ਤਰ੍ਹਾਂ ਪਕਾਉਣ ਤੋਂ ਬਾਅਦ ਤੜਕੇ ਦੇ ਅੰਦਰ ਪਨੀਰ ਮਿਲਾਓ

ਪਨੀਰ ਮਿਲਾਓ

ਹੁਣ ਚੰਗੀ ਤਰ੍ਹਾਂ ਭੂਰਜੀ ਨੂੰ ਪਕਾਓ 

ਭੂਰਜੀ ਨੂੰ ਪਕਾਓ 

ਭੂਰਜੀ ਬਣਕੇ ਤਿਆਰ ਹੈ ਇਸ ਨੂੰ ਪਰਾਂਠੇ ਜ਼ਾਂ ਰੋਟੀ ਨਾਲ ਕਰੋ ਸਰਵ।

ਕਰੋ ਸਰਵ

ਰੋਜ਼ ਸਵੇਰੇ ਉੱਠ ਦੇ ਹੀ ਜ਼ਰੂਰ ਕਰੋ ਇਹ ਕੰਮ,ਦਿਨ ਬਣੇਗਾ Positive