Snacks ਲਈ ਬਨਾਓ Aloo Fries
10 OCT 2023
TV9 Punjabi
ਪਹਿਲਾਂ ਆਲੂਾਂ ਨੂੰ Fries ਦੇ ਆਕਾਰ ਵਿੱਚ ਕੱਟੋ
ਆਲੂਾਂ ਨੂੰ ਕੱਟੋ
Credits: Instagram
ਕੱਟਣ ਤੋਂ ਬਾਅਦ ਗਰਮ ਪਾਣੀ 'ਚ ਉਬਾਲੋ
ਪਾਣੀ 'ਚ ਉਬਾਲੋ
all purpose flour, corn flour , ਕਾਲੀ ਮਿਰਚਾਂ ਦਾ ਪਾਊਡਰ ਤੇ ਹੋਰ ਮਸਾਲੇ ਮਿਲਾਓ ਅਤੇ ਉਬਲੇ ਆਲੂ ਮਿਲਾਓ।
ਉਬਲੇ ਆਲੂ ਮਿਲਾਓ
ਬੇਟਰ ਵਿੱਚ ਥੋੜਾ ਪਾਣੀ ਮਿਲਾਓ ਅਤੇ ਆਲੂਆਂ ਨੂੰ ਬੇਟਰ 'ਚ Dip ਕਰੋ
Dip ਕਰੋ
ਇੱਕ ਕੜਾਹੀ 'ਚ ਤੇਲ ਗਰਮ ਕਰੋ ਅਤੇ Dipped ਆਲੂਆਂ ਨੂੰ ਪਾਓ
Dipped ਆਲੂ
ਇੱਕ ਪੈਨ 'ਚ Butter ਪਾਓ Oregano ਤੇ Chilli Flakes ਪਾ ਕੇ ਤੜਕਾ ਲਗਾਓ
ਤੜਕਾ ਲਗਾਓ
ਤੜਕੇ ਵਿੱਚ Fried Fries ਪਾਓ
Fried Fries
Aloo Fries ਬਣਕੇ ਤਿਆਰ ਹੈ ਕਰੋ ਸਰਵ
ਕਰੋ ਸਰਵ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਬਣਾਓ Super Easy ਕਾਲੇ ਚਨੇ ਦਾ ਡੋਸਾ
https://tv9punjabi.com/web-stories