30 Sep 2023
TV9 Punjabi
ਇੱਕ ਪਲੇਟ ਵਿੱਚ chopped ਲਸਣ ਪਾਓ
chopped ਪਿਆਜ਼ 'ਤੇ ਧੰਨੀਆ ਮਿਕਸ ਕਰੋ
ਸਾਰੇ ਮਸਾਲੇ ਵੀ ਮਿਕਸ ਕਰੋ
ਮਸਾਲੇ ਐਡ ਕਰਨ ਤੋਂ ਬਾਅਦ ਚਿਪਸ ਮਿਲਾਓ
ਸਭ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰੋ
ਹੁਣ ਨਿੰਬੂ ਦਾ ਥੋੜਾ ਜਿਹਾ ਰਸ ਸਮਾਲੇ ਵਾਲੇ ਚਿਪਸ 'ਚ ਮਿਲਾਓ
ਤੁਹਾਡੇ ਟੈਂਗੀ ਮਸਾਲਾ ਚਿਪਸ ਤਿਆਰ