ਆਸਾਨ ਤਰੀਕੇ ਨਾਲ ਘਰੇ ਬਣਾਓ ਸਟ੍ਰੀਟ ਸਟਾਈਲ ਮੰਚੂਰੀਅਨ
13 Oct 2023
TV9 Punjabi
ਪੱਤਗੋਭੀ ਨੂੰ ਕੱਦੂਕਸ ਕਰ ਲਓ
ਕੱਦੂਕਸ ਕਰੋ
Pic Credit
: Instagram
ਇੱਕ ਕਟੋਰੀ ਵਿੱਚ ਕੱਦੂਕਸ ਕੀਤੀ ਹੋਈ ਪੱਤਗੋਭੀ ਪਾਓ
ਪੱਤਗੋਭੀ ਪਾਓ
ਉੱਸ ਤੋਂ ਬਾਅਦ ਸਾਰੇ ਮਸਾਲੇ CornFlour, Soya Sauce, ਲਾਲ ਚਟਨੀ ਤੇ ਹਰੀ ਚਟਨੀ ਮਿਲਾਓ
ਚਟਨੀ ਮਿਲਾਓ
ਇੱਕ ਪੈਨ ਵਿੱਚ ਤੇਲ ਨੂੰ ਗਰਮ ਕਰੋ
ਗਰਮ ਕਰੋ
ਤੇਲ ਗਰਮ ਹੋਣ ਤੋਂ ਬਾਅਦ ਪੱਤਗੋਭੀ ਦੇ ਮਿਸ਼ਰਨ ਦੀ ਛੋਟੀ Balls ਤੇਲ 'ਚ ਪਾਓ
ਤੇਲ 'ਚ ਪਾਓ
ਚੰਗੀ ਤਰ੍ਹਾਂ ਪਕਣ ਤੋਂ ਬਾਅਦ Balls ਨੂੰ ਬਾਹਰ ਕੱਢੋ
ਬਾਹਰ ਕੱਢੋ
ਇਸ ਨੂੰ chilli Sauce,ਪੱਤਗੋਭੀ ਆਦਿ ਪਾਕੇ ਗਾਰਨੀਸ਼ ਕਰੋ।
ਗਾਰਨੀਸ਼ ਕਰੋ
ਸਿਰਫ਼ 3 ਚੀਜ਼ਾਂ ਦਾ ਇਸਤੇਮਾਲ ਕਰ ਬਣਾਓ Choco Lava Cake
ਹੋਰ ਵੈੱਬ ਸਟੋਰੀਜ਼ ਦੇਖੋ
Learn more