ਸਿਰਫ਼ 3 ਚੀਜ਼ਾਂ ਦਾ ਇਸਤੇਮਾਲ ਕਰ ਬਣਾਓ Choco Lava Cake
13 Oct 2023
TV9 Punjabi
ਇੱਕ ਮਿਕਸਰ ਵਿੱਚ Hide & Seek Biscuits ਪਾਓ
Biscuits ਪਾਓ
Pic Credit
: Instagram
Biscuits ਪਾਉਣ ਤੋਂ ਬਾਅਦ ਥੋੜਾ ਦੁੱਧ ਪਾਓ
ਦੁੱਧ ਪਾਓ
ਦੁੱਧ ਪਾਉਣ ਤੋਂ ਬਾਅਦ ਮਿਕਸਰ ਵਿੱਚ ਖੰਡ ਪਾਓ
ਖੰਡ ਪਾਓ
ਸਾਰੀ ਸਮਗਰੀ ਮਿਲਾਉਣ ਤੋਂ ਬਾਅਦ ਗਰਾਈਂਡ ਕਰੋ
ਗਰਾਈਂਡ ਕਰੋ
ਤਿਆਰ ਹੋਣ ਤੋਂ ਬਾਅਦ ਇਸ ਪੇਸਟ ਨੂੰ Cups 'ਚ ਪਾ ਲਓ
Cups 'ਚ ਪਾਓ ਪੇਸਟ
Cup 'ਚ ਪਾਉਣ ਤੋਂ ਬਾਅਦ ਇਸ 'ਚ Chocolate ਦਾ ਟੁੱਕੜਾ ਰੱਖੋ
Chocolate ਦਾ ਟੁੱਕੜਾ
ਹੁਣ ਇਸ 'ਚ Chocolate Syrup ਮਿਲਓ
Syrup ਪਾਓ
ਹੁਣ ਇਸ ਨੂੰ 8-12 ਮਿੰਟ ਤੱਕ Bake ਹੋਣ ਲਈ ਮਾਈਕ੍ਰੋਵੇਵ 'ਚ ਰੱਖੋ
Bake ਹੋਣ ਲਈ ਰੱਖੋ
ਤੁਹਾਡਾ 3 ingredients Choco Lava Cake ਤਿਆਰ ਹੈ।
Choco Lava Cake ਤਿਆਰ
ਹੋਰ ਵੈੱਬ ਸਟੋਰੀਜ਼ ਦੇਖੋ
ਸਵੇਰੇ ਬਣਾਓ ਹੈਲਥੀ ਮੁਰਮੁਰਾ ਬ੍ਰੇਕਫਾਸਟ
Learn more