4 Ingredients ਨਾਲ ਬਣਾਓ  mango pudding

25 Sep 2023

TV9 Punjabi

ਇੱਕ ਬਲੈਂਡਰ ਵਿੱਚ ਅੰਬ ਦੇ ਛੋਟੇ-ਛੋਟੇ ਟੁੱਕੜੇ , ਖੰਡ ਅਤੇ ਨਮਕ ਪਾਓ ਤੇ ਥਿੱਕ ਪੇਸਟ ਹੋਣ ਤੱਕ ਮਿਕਸ ਕਰੋ

ਅੰਬ ਦੇ ਛੋਟੇ-ਛੋਟੇ ਟੁੱਕੜੇ

Credits: Instagram

ਥਿੱਕ ਪੇਸਟ ਹੋਣ ਤੋਂ ਬਾਅਦ ਇਸ ਨੂੰ ਇਕ ਪੈਨ 'ਚ ਪਾਓ ਅਤੇ ਦੁੱਧ ਮਿਕਸ ਕਰੋ

ਦੁੱਧ ਮਿਕਸ ਕਰੋ

ਇਸ ਮਿਕਸ ਨੂੰ ਹੁਣ ਮੱਧਮ ਅੱਗ 'ਤੇ ਉਬਲਣ ਤੱਕ ਪਕਾਓ

ਉਬਲਣ ਤੱਕ ਪਕਾਓ

ਕੌਰਨਫਲੋਰ ਦਾ ਘੋਲ(1/4ਕੱਪ ਦੁੱਧ ਅਤੇ ਕੌਰਨਫਲੋਰ ਨੂੰ ਮਿਲਾਓ) ਅਤੇ ਲਗਾਤਾਰ ਹਿਲਾਉਂਦੇ ਰਹੋ ਤਾਂ ਕਿ ਇਸ ਚ ਕੋਈ ਗੰਢ ਨਾ ਹੋਵੇ

ਕੌਰਨਫਲੋਰ ਦਾ ਘੋਲ

ਇਸਨੂੰ ਗਾੜਾ ਹੋਣ ਤੱਕ ਪੱਕਣ ਦਿਓ,ਅੱਗ ਬੰਦ ਕਰੋ ਅਤੇ ਨਿੰਬੂ ਦਾ ਰਸ ਪਾਓ

ਗਾੜਾ ਹੋਣ ਤੱਕ ਪਕਾਓ

ਹੁਣ ਇਸਨੂੰ ਮੋਲਡ ਵਿੱਚ ਪਾਓ ਅਤੇ ਇਸਨੂੰ 1-2 ਘੰਟੇ ਲਈ ਰੱਖ ਦਓ।

ਮੋਲਡ ਵਿੱਚ ਪਾਓ

ਫਿਰ ਇਸ ਮੋਡਲ ਚੋਂ ਕੱਢ ਕੇ ਠੰਡਾ ਹੋਣ ਲਈ ਫਰਿੱਜ 'ਚ ਰੱਖੋ।

ਠੰਡਾ ਹੋਣ ਲਈ ਰੱਖੋ

ਤੁਹਾਡੀ ਪੁਡਿੰਗ ਬਣਕੇ Ready 

ਪੁਡਿੰਗ Ready

ਘਰ ਵਿੱਚ ਬਣੀ ਇਮਿਊਨਿਟੀ ਬੂਸਟਰ ਅਦਰਕ ਕੈਂਡੀ