25 Sep 2023
TV9 Punjabi
ਅਦਰਕ ਨੂੰ ਅੱਗ 'ਤੇ ਭੁੰਨ ਲਓ।
Credits: Instagram
ਇਸ ਨੂੰ ਪਾਣੀ ਨਾਲ ਸਾਫ਼ ਕਰੋ,ਛਿਲਕੇ ਨੂੰ ਛਿੱਲ ਲਓ।
ਛਿੱਲੇ ਹੋਏ ਅਦਰਕ ਦੇ ਛੋਟੇ-ਛੋਟੇ ਟੁੱਕੜੇ ਕਰੋ
ਅਦਰਕ ਦੇ ਟੁਕੜਿਆਂ ਦਾ ਪੇਸਟ ਬਣਾ ਲਓ
ਇੱਕ ਪੈਨ 'ਚ ਦੇਸੀ ਘਿਓ ਅਤੇ ਅਦਰਕ ਦਾ ਪੇਸਟ ਪਾਓ ਤੇ 2-3 ਮਿੰਟ ਲਈ ਪਕਾਓ , ਧਿਆਨ ਰੱਖੋ ਕਿ ਇਹ ਸੜ ਨਾ ਜਾਵੇ
ਹੁਣ ਇਸ 'ਚ ਗੁੜ ਪਾਓ ਅਤੇ ਜਦੋਂ ਤੱਕ ਗੁੜ ਪਿਘਲ ਨਾ ਜਾਵੇ ਉਦੋਂ ਤੱਕ ਪਕਾਉਂਦੇ ਹਰੋ।
ਇਸ 'ਚ ਹਲਦੀ ਪਾਊਡਰ,ਕਾਲਾ ਨਮਕ,ਕਾਲੀ ਮਿਰਚ ਪਾਊਡਰ, ਚੰਗੀ ਤਰ੍ਹਾਂ ਮਿਲਾਓ ਅਤੇ 2-3 ਮਿੰਟ ਲਈ ਦੁਬਾਰਾ ਪਕਾਓ
ਅੱਗ ਨੂੰ ਬੰਦ ਕਰੋ ਤੇ ਇਸਨੂੰ ਠੰਡਾ ਹੋਣ ਦਿਓ,ਹੱਥਾਂ ਨੂੰ ਘਿਓ ਨਾਲ ਗਰੀਸ ਕਰੋ ਅਤੇ ਜਦੋਂ ਮਿਸ਼ਰਣ ਥੋੜ੍ਹਾ ਗਰਮ ਹੋ ਜਾਵੇ ਤਾਂ ਛੋਟੇ ਗੋਲੇ ਬਣਾ ਲਓ।
ਇਸ ਨੂੰ ਪਾਊਡਰ ਚੀਨੀ ਨਾਲ ਕੋਟ ਕਰੋ
ਹੁਣ ਇਸਨੂੰ ਏਅਰ ਟਾਈਟ ਕੰਟੇਨਰ 'ਚ ਸਟੋਰ ਕਰੋ।