3 Oct 2023
TV9 Punjabi
2 ਡਬਲ ਰੋਟੀ ਲਓ ਉਨ੍ਹਾਂ ਨੂੰ ਵਿੱਚੋਂ ਕੱਟੋ
ਸਾਰੀ ਸਬਜ਼ੀਆਂ ਜਿਵੇਂ ਪਿਆਜ਼,ਟਮਾਟਰ, ਸ਼ੀਮਲਾ ਮਿਰਚਾਂ, ਕੋਰਨਸ ਆਦਿ ਨੂੰ ਬਰੀਕ-ਬਰੀਕ ਕੱਟੋ
ਹੁੱਣ ਕੱਟੀ ਹੋਈ ਡਬਲ ਰੋਟੀ ਵਿੱਚ ਪਿੱਜਾ ਸੌਸ ਲਗਾਓ।
ਪਿੱਜਾ ਸੌਸ ਲਗਾਉਣ ਤੋਂ ਬਾਅਦ ਬਰੀਕ ਕੱਟੀਆਂ ਸਬਜ਼ੀਆਂ ਨੂੰ ਬੰਨ ਦੇ ਵਿੱਚ ਭਰੋ।
ਸਬਜ਼ੀਆਂ ਭਰਨ ਤੋਂ ਬਾਅਦ cheese, oregano ਅਤੇ chilli flakes ਵੀ stuffing 'ਚ ਭਰੋ।
ਇੱਕ Non-Stick ਪੈਨ 'ਚ stuffed ਡੱਬਲ ਰੋਟੀ ਨੂੰ butter ਲਗਾਕੇ ਥੋੜੀ ਦੇਰ ਲਈ ਢੱਕ ਕੇ ਰੱਖੋ
ਡੱਬਲ ਰੋਟੀ ਨੂੰ ਢੱਕ ਕੇ ਰੱਖਣ ਨਾਲ cheese ਪੀਂਗਲ ਜਾਵੇਗੀ ਤੇ ਤੁਹਾਡੇ cheese stuffed buns ਬਣਕੇ ਤਿਆਰ