3 Oct 2023
TV9 Punjabi
Dry Fruits ਲਓ ਅਤੇ ਪੀਸ ਲਓ
ਇੱਕ ਪੈਨ ਵਿੱਚ ਦੇਸੀ ਘਿਓ ਪਾਓ
ਘਿਓ ਗਰਮ ਹੋਣ ਤੋਂ ਬਾਅਦ 1 ਕੱਪ ਆਟਾ ਮਿਲਾਓ
ਆਟੇ ਨੂੰ ਚੰਗੀ ਤਰ੍ਹਾਂ ਚਲਾਉਂਦੇ ਰਹੋ
ਜਦੋਂ ਤੱਕ ਆਟਾ ਚੰਗੀ ਤਰ੍ਹਾਂ Brown ਹੋਣ ਤੱਕ ਚਲਾਉਂਦੇ ਰਹੋ।
ਭੁੰਨੇ ਹੋਏ ਆਟੇ ਨੂੰ ਠੰਡਾ ਹੋਣ ਤੱਕ ਰੱਖੋ
ਇਸ ਵਿੱਚ ਖੰਡ ਦਾ ਬੁਰਾ ਅਤੇ ਪੀਸੇ ਹੋਏ Dry Fruits ਪਾਊਡਰ ਮਿਲਾਓ
ਥੋੜਾ ਦੇਸੀ ਘਿਓ ਇਸ ਮਿਸ਼ਰਨ 'ਚ ਮਿਲਾਓ ਅਤੇ ਹੱਥਾਂ 'ਤੇ ਲਾਕੇ ਇਸ ਦੇ ਲੱਡੂ ਬਣਾਓ।