Snacks ਟਾਇਮ ਲਈ ਬਣਾਓ Crispy Corn Tikki

24 Oct 2023

TV9 Punjabi

ਇੱਕ ਮਿਕਸਿੰਗ ਬਾਊਲ ਵਿੱਚ ਉਬਲੇ ਹੋਏ ਮੱਕੀ ਦੇ ਦਾਣੇ ਅਤੇ ਸਾਰੇ ਮਸਾਲੇ ਪਾਓ 

ਮਸਾਲੇ ਪਾਓ 

Credits:Instagram 

ਮਸਾਲੇ ਪਾਣ ਤੋਂ ਬਾਅਦ ਕੱਟੀ ਹੋਈ ਹਰੀ ਮਿਰਚ, ਪੁਦੀਨੇ ਦੇ ਪੱਤੇ, ਧਨੀਆ ਪੱਤਾ, ਨਿੰਬੂ ਦਾ ਰਸ ਅਤੇ ਗਰਮ ਘਿਓ ਪਾਓ। ਇਸ ਨੂੰ ਚੰਗੀ ਤਰ੍ਹਾਂ ਮਿਲਾਓ

ਚੰਗੀ ਤਰ੍ਹਾਂ ਮਿਲਾਓ

ਉਬਲੇ ਹੋਏ ਆਲੂਆਂ ਨੂੰ ਮੇਸ਼ ਕਰੋ

ਮੇਸ਼ ਕਰੋ 

ਆਲੂ ਮੇਸ਼ ਕਰਨ ਤੋਂ ਬਾਅਦ ਮੱਕੀ ਵਾਲਾ ਮਸਾਲਾ ਅਤੇ cornflour ਮਿਲਾਓ

ਮਸਾਲਾ ਮਿਲਾਓ 

ਤਿਆਰ ਕੀਤੇ ਆਟੇ ਨਾਲ ਟਿੱਕੀਆਂ ਬਣਾਓ

ਟਿੱਕੀ ਬਣਾਓ

ਗਰਮ ਤੇਲ ਵਿੱਚ ਟਿੱਕੀਆਂ ਨੂੰ ਫ੍ਰਾਈ ਕਰੋ

fry ਕਰੋ

ਤੁਹਾਡੀ ਟੇਸਟੀ ਟਿੱਕੀਆਂ ਬਣਕੇ ਤਿਆਰ ਹੈ।

ਟਿੱਕੀਆਂ ਤਿਆਰ