ਪਰਾਂਠੇ ਨਾਲ ਬਣਾਓ Maharashtrian Zunka
16 Oct 2023
TV9 Punjabi
ਇੱਕ ਪੈਨ 'ਚ ਤੇਲ ਗਰਮ ਕਰਕੇ ਉਸ 'ਚ ਲੱਸਣ, ਮਿਰਚਾਂ, ਜ਼ੀਰਾ, ਰਾਈ ਪਾਓ
ਤੇਲ ਗਰਮ ਕਰੋ
Pic Credit
: Instagram
ਇਸ ਤੋਂ ਬਾਅਦ ਪਿਆਜ਼ ਅਤੇ ਕੜੀ ਪੱਤਾ ਪਾਓ
ਪਿਆਜ਼ ਪਾਓ
ਥੋੜੀ ਦੇਰ ਪਕਾਉਣ ਤੋਂ ਬਾਅਦ ਮਸਾਲੇ ਪਾ ਕੇ ਮਿਲਾਓ
ਮਸਾਲੇ ਮਿਲਾਓ
ਹੁਣ ਥੋੜਾ ਜਿਹਾ ਬੇਸਨ ਮਿਲਾਓ
ਬੇਸਨ ਮਿਲਾਓ
ਬੇਸਨ ਮਿਲਾਣ ਤੋਂ ਬਾਅਦ ਪਾਣੀ ਮਿਲਾਓ
ਪਾਣੀ ਮਿਲਾਓ
ਹੁਣ ਇਸ ਨੂੰ ਚੰਗੀ ਤਰ੍ਹਾਂ ਮਿਲਾਉਂਦੇ ਰਹੋ
ਮਿਲਾਉਂਦੇ ਰਹੋ
ਬਣਕੇ ਤਿਆਰ ਹੈ ਤੁਸੀਂ ਇਸ ਨੂੰ ਰੋਟੀ ਨਾਲ ਸਰਵ ਕਰ ਸਕਦੇ ਹੋ।
ਸਰਵ ਕਰੋ
ਹੋਰ ਵੈੱਬ ਸਟੋਰੀਜ਼ ਦੇਖੋ
ਸੀਜ਼ਨ ਖ਼ਤਮ ਹੋਣ ਤੋਂ ਪਹਿਲਾਂ ਟ੍ਰਾਈ ਕਰੋ ਚੀਕੂ ਵਾਲੀ Ice cream
Learn more