Navratri ਵਿੱਚ ਬਣਾਓ Sabudana Balls

22 Oct 2023

TV9 Punjabi

ਭਿਓ ਕੇ ਰੱਖੇ ਹੋਏ ਸਾਬੂਦਾਣੇ ਲਓ

ਸਾਬੂਦਾਣਾ 

Credits:Instagram 

ਭਿਓ ਕੇ ਰੱਖੇ ਹੋਏ ਸਾਬੂਦਾਣੇ ਵਿੱਚ ਉਬਲੇ ਹੋਏ ਆਲੂ ਮਿਲਾਓ

ਆਲੂ ਮਿਲਾਓ

ਹੁਣ ਹਰੀਆਂ ਮੀਰਚਾਂ ਕੱਟ ਕੇ ਪਾਓ ਅਤੇ ਸਾਰੇ ਮਸਾਲੇ ਮਿਲਾਓ

ਮਸਾਲੇ ਮਿਲਾਓ

ਹੱਥਾਂ 'ਤੇ ਥੋੜਾ ਜਿਹਾ ਤੇਲ ਲਾ ਕੇ balls ਬਣਾਓ

balls ਬਣਾਓ

ਅੱਪੇ maker ਵਿੱਚ ਘਿਓ ਲਾ ਕੇ ਸਾਬੂਦਾਣਾ balls ਨੂੰ ਸਟੀਮ ਹੋਣ ਲਈ ਰੱਖੋ

ਘਿਓ ਲਾਓ

ਹੁਣ ਇਸ ਨੂੰ ਸਟੀਮ ਹੋਣ ਲਈ ਰੱਖੋ 

ਸਟੀਮ ਕਰੋ

ਤੁਹਾਡੇ ਸਾਬੂਦਾਣਾ balls ਬਣਕੇ ਤਿਆਰ ਹੈ।

ਸਰਵ ਕਰੋ