ਹੈਲਦੀ ਅਤੇ Nutritious ਬੀਟਰੂਟ ਚੀਲਾ

23 Oct 2023

TV9 Punjabi

ਸੂਜੀ ਬੇਟਰ ਵਿੱਚ ਕੱਦੂਕੱਸ ਕੀਤਾ ਹੋਇਆ Beetroot, ਹਰਾ ਧਨੀਆ, ਗਾਜਰਾਂ ਪਾਓ

ਗਾਜਰਾਂ ਪਾਓ

Credits:Instagram 

ਇੱਕ ਪੈਨ ਵਿੱਚ ਤਿੱਲ ਅਤੇ ਕੜੀਪੱਤੇ ਦਾ ਤੜਕਾ ਲਗਾਓ 

ਤੜਕਾ ਲਗਾਓ 

ਤੜਕਾ ਗਰਮ ਹੋਣ 'ਤੇ ਬੇਟਰ ਪਾਓ 

ਬੇਟਰ ਪਾਓ 

ਇਸ ਨੂੰ ਚੰਗੀ ਤਰ੍ਹਾ ਪਕਾਣ ਲਈ ਢੱਕ ਕੇ ਰੱਖ ਦਓ

ਢੱਕ ਕੇ ਰੱਖੋ 

ਦੋਵਾਂ ਪਾਸਿਓ ਇਸ ਨੂੰ ਪਕਾਓ ਜਦੋਂ ਤੱਕ ਇਹ ਕ੍ਰੀਸਪੀ ਨਾ ਹੋ ਜਾਵੇ।

ਚੰਗੀ ਤਰ੍ਹਾਂ ਪਕਾਓ

ਤੁਸੀਂ ਇਸ ਨੂੰ ਗਰਮ-ਗਰਮ ਸਰਵ ਕਰੋ

ਸਰਵ ਕਰੋ