5 ਮਿੰਟਾਂ 'ਚ ਤਿਆਰ ਕਰੋ Fruits & Nut Chocolate discs

24 Oct 2023

TV9 Punjabi

ਚਾਕਲੇਟ ਦੇ ਛੋਟੇ-ਛੋਟੇ ਟੁੱਕੜੇ ਕੱਟ ਲਓ

ਟੁੱਕੜੇ ਕੱਟ ਲਓ

Credits:Instagram 

ਚਾਕਲੇਟ ਨੂੰ ਮਾਈਕ੍ਰੋਵੇਵ ਕਰ ਕੇ ਪਿਘਲਾਓ

ਚਾਕਲੇਟ ਪਿਘਲਾਓ

ਪਿਘਲੀ ਹੋਈ ਚਾਕਲੇਟ ਡਿਸਕ ਬਨਾਉਣ ਲਈ ਬੇਕਿੰਗ ਟਰੇ 'ਤੇ ਲੱਗੇ ਪਾਰਚਮੈਂਟ ਪੇਪਰ 'ਤੇ ਪਾਓ 

ਚਾਕਲੇਟ ਡਿਸਕ ਬਣਾਓ

ਹੁਣ ਇਸ ਟਰੇ ਨੂੰ ਫਰਿੱਜ ਵਿੱਚ ਰੱਖੋ

ਫਰਿੱਜ ਵਿੱਚ ਰੱਖੋ

ਚਾਕਲੇਟ ਡਿਸਕ ਦੇ ਠੰਡੇ ਹੋਣ 'ਤੇ ਡ੍ਰਾਈ ਫਰੂਟਸ ਨਾਲ ਗਾਰਨਿਸ਼ ਕਰੋ

ਗਾਰਨਿਸ਼ ਕਰੋ