ਦੁਪਿਹਰ ਦੇ ਖਾਣੇ ਨੂੰ ਹੋਰ ਸਵਾਦਿਸ਼ਟ ਬਨਾਉਣ ਲਈ ਬਣਾਓ ਬੈਂਗਨ ਭਾਜਾ
20 Oct 2023
TV9 Punjabi
ਪਹਿਲਾਂ ਬੈਂਗਨਾ ਨੂੰ ਗੋਲ ਅਕਾਰ ਵਿੱਚ ਕੱਟੋ
ਬੈਂਗਨ ਕੱਟੋ
Pic Credit: Instagram
ਇੱਕ ਬਾਊਲ 'ਚ ਬੇਸਨ ਅਤੇ ਹੋਰ ਮਸਾਲੇ ਪਾਓ
ਮਸਾਲੇ ਪਾਓ
ਬੇਸਨ ਦਾ ਘੋਲ ਬਨਾਉਣ ਲਈ ਉਸ ਵਿੱਚ ਪਾਣੀ ਮਿਲਾਓ
ਪਾਣੀ ਮਿਲਾਓ
ਇੱਕ ਤਵੇ 'ਤੇ ਤੇਲ ਲਗਾਕੇ ਗਰਮ ਕਰੋ
ਤੇਲ ਲਗਾਓ
ਕੱਟੇ ਹੋਏ ਬੈਂਗਨਾਂ ਨੂੰ ਬੇਸਨ ਵਿੱਚ dip ਕਰੋ
Dip ਕਰੋ
dip ਕਰਨ ਤੋਂ ਬਾਅਦ ਗਰਮ ਤਵੇ 'ਤੇ ਪਾਓ
ਤਵੇ 'ਤੇ ਪਾਓ
ਥੋੜੀ ਦੇਰ ਉਸ ਨੂੰ ਚੰਗੀ ਤਰ੍ਹਾਂ ਪਕਾਓ
ਚੰਗੀ ਤਰ੍ਹਾਂ ਪਕਾਓ
ਤੁਹਾਡੇ ਬੈਂਗਣ ਭਾਜਾ ਬਣਕੇ ਤਿਆਰ ਹੈ।
ਬੈਂਗਣ ਭਾਜਾ ਤਿਆਰ
ਇਸ ਲਿੰਕ 'ਤੇ ਕਲਿੱਕ ਕਰੋ
ਕੀ ਤੁਹਾਨੂੰ ਵੀ ਬਾਰ-ਬਾਰ ਹੋ ਰਿਹਾ ਹੈ ਬੁਖਾਰ?
Learn more