ਬਣਾਓ Crispy Paneer Pockets
23 Oct 2023
TV9 Punjabi
ਤੁਹਾਨੂੰ ਜੋ ਵੀ ਸਬਜ਼ੀਆਂ ਪਸੰਦ ਹੈ ਉਨ੍ਹਾਂ ਨੂੰ ਕੱਟੋ
ਸਬਜ਼ੀਆਂ ਕੱਟੋ
Credits:Instagram
ਇੱਕ ਕਟੋਰੀ ਵਿੱਚ ਥੋੜਾ ਜਿਹਾ ਘਿਓ, ਮਸਾਲੇ ਅਤੇ ਦਹੀ ਪਾਕੇ ਮਿਲਾਓ
ਮਸਾਲੇ ਮਿਲਾਓ
ਤਿਆਰ ਕੀਤੇ ਮਸਾਲੇ ਵਿੱਚ ਸਾਰੀ ਸਬਜ਼ੀਆਂ ਮਿਲਾਓ
ਸਬਜ਼ੀਆਂ ਮਿਲਾਓ
Bread ਦੀ Slice ਨੂੰ ਬੇਲਨ ਨਾਲ ਫਲੈਟ ਕਰ ਲਓ
ਫਲੈਟ ਕਰੋ
ਤਿਆਰ ਕੀਤਾ ਮਿਸ਼ਰਨ Bread ਦੀ Slice ਵਿੱਚ ਭਰੋ
Slice ਵਿੱਚ ਭਰੋ
Stuffing ਕਰਨ ਤੋਂ ਬਾਅਦ ਇਸ ਨੂੰ Bake ਕਰੋ
Bake ਕਰੋ
ਤੁਹਾਡੇ Crispy Paneer Pockets ਤਿਆਰ ਹੈ
Pockets ਤਿਆਰ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਡਾਇਟ 'ਚ ਸ਼ਾਮਲ ਕਰੋ High Protein Paneer Salad
Learn more