Breakfast ਲਈ ਬਣਾਓ Banana chia Oats
10 OCT 2023
TV9 Punjabi
ਇੱਕ ਕਟੋਰੀ ਵਿੱਚ Oats ਅਤੇ chia seeds ਪਾਓ
chia seeds ਪਾਓ
Credits: Instagram
ਹੁਣ ਕੱਟੇ ਹੋਏ Dry Fruits add ਕਰੋ
Dry Fruits
ਇੱਕ ਕੱਪ ਦੁੱਧ ਕਟੋਰੀ ਵਿੱਚ ਮਿਲਾਓ
ਦੁੱਧ ਮਿਲਾਓ
ਦੁੱਧ ਤੋਂ ਬਾਅਦ ਖੰਡ ਜ਼ਾਂ ਸ਼ਹਿਦ ਮਿਲਾਓ
ਸ਼ਹਿਦ ਮਿਲਾਓ
ਇਸ ਨੂੰ ਚੰਗੀ ਤਰ੍ਹਾ ਮਿਲਾਓ ਤੇ ਕੇਲੇ ਦੇ ਟੁੱਕੜੇ add ਕਰੋ
ਕੇਲੇ ਦੇ ਟੁੱਕੜੇ add ਕਰੋ
ਇਸ ਨੂੰ ਪੂਰੀ ਰਾਤ ਫਰਿੱਜ ਵਿੱਚ ਰੱਖੋ ਅਤੇ ਸਵੇਰੇ ਨਾਸ਼ਤੇ ਵਿੱਚ ਖਾਓ
ਨਾਸ਼ਤੇ ਵਿੱਚ ਖਾਓ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਫਟਾਫਟ ਬਣਾਓ ਹੈਲਥੀ ਮਖਾਨਾ ਰੈਸੀਪੀ
https://tv9punjabi.com/web-stories