2 Oct 2023
TV9 Punjabi
ਛੋਟੇ ਪਿਆਜ਼ 500 ਗਰਾਮ ਅਤੇ ਹਰੀਆਂ ਮਿਰਚਾਂ ਨੂੰ ਵਿੱਚੋਂ ਕੱਟ ਲਗਾਓ
ਇੱਕ ਪੈਨ ਵਿੱਚ ਸੌਂਫ 2 ਚਮਚ, ਸੇਥੀ ਦੇ ਦਾਣੇ 1 ਚਮਚ ਅਤੇ 2 ਚਮਚ ਕਾਲੀ ਸਰ੍ਹੋਂ ਨੂੰ 2 -3 ਮਿੰਟ ਤੱਕ ਪਕਾਓ
ਗਰਮ ਹੋਣ ਤੋਂ ਬਾਅਦ ਮਸਾਲਿਆਂ ਨੂੰ ਪੀਸ ਲਓ
ਪੀਸੇ ਹੋਏ ਮਸਾਲਿਆਂ 'ਚ ਲਾਲ ਮਿਰਚ ਪਾਊਡਰ, ਗਰਮ ਮਸਾਲਾ, ਹਲਦੀ , ਕਲੌਂਜੀ ਅਤੇ ਨਮਕ ਮਿਲਾਓ
ਅਚਾਰ ਦਾ ਮਸਾਲਾ ਤਿਆਰ ਹੋ ਗਿਆ ਹੈ
ਪਿਆਜ਼ ਅਤੇ ਹਰੀਆਂ ਮਿਰਚਾਂ ਵਿੱਚ ਤਿਆਰ ਕੀਤਾ ਮਸਾਲਾ ਮਿਲਾਓ
ਹੁਣ 1 ਚਮਚ ਸਿਰਕਾ ਅਤੇ ਲੋੜ ਮੁਤਾਬਕ ਸਰ੍ਹੋਂ ਦਾ ਗਰਮ ਤੇਲ ਮਿਕਸ ਕਰੋ
ਤੁਹਾਡਾ ਅਚਾਰ ਬਣਕੇ ਤਿਆਰ ਹੈ