ਟ੍ਰਾਈ ਘਰੋ Viral Roasted Milk Tea
15 Oct 2023
TV9 Punjabi
ਇੱਕ ਪੈਨ ਵਿੱਚ ਚਾਅ ਪੱਤੀ ਅਤੇ ਖੰਡ ਪਾਓ
ਖੰਡ ਪਾਓ
Pic Credit
: Instagram
ਚਾਅ ਪੱਤੀ ਤੇ ਖੰਡ ਪਾਣ ਤੋਂ ਬਾਅਦ ਥੋੜਾ ਜਿਹਾ ਪਾਣੀ ਮਿਲਾਓ
ਪਾਣੀ ਮਿਲਾਓ
ਥੋੜੀ ਦੇਰ ਲਈ ਇਸ ਨੂੰ ਪਕਾਓ
ਪਕਾਓ
ਹੁਣ ਇਲਾਇਚੀ ਦੇ 2 piece ਮਿਲਾਓ
ਇਲਾਇਚੀ ਮਿਲਾਓ
ਥੋੜੀ ਦੇਰ ਪਕਾਉਣ ਤੋਂ ਬਾਅਦ ਦੁੱਧ ਮਿਲਾਓ
ਦੁੱਧ ਮਿਲਾਓ
ਹੁਣ ਇਸ ਨੂੰ ਥੋੜੀ ਦੇਰ ਢੱਕ ਕੇ ਰੱਖ ਦਓ
ਢੱਕ ਕੇ ਰੱਖੋ
ਚਾਅ ਬਣਕੇ ਤਿਆਰ ਹੈ ਇਸ ਨੂੰ ਭੁੰਨ ਕੇ ਸਰਵ ਕਰੋ
ਸਰਵ ਕਰੋ
ਹੋਰ ਵੈੱਬ ਸਟੋਰੀਜ਼ ਦੇਖੋ
Fried Idli ਨਾਲ Sunday ਨੂੰ ਬਨਾਓ ਹੋਰ special
Learn more