ਘਰੇ ਬਣਾਓ ਬਾਹਰ ਵਰਗਾ Crispy Paneer Tacos
14 Oct 2023
TV9 Punjabi
ਇੱਕ ਕਟੋਰੇ ਵਿੱਚ ਸਲਾਦ ਦੀਆਂ ਸਾਰੀਆਂ ਸਬਜ਼ੀਆਂ ਪਾਓ।
ਸਬਜ਼ੀਆਂ ਕੱਟੋ
Pic Credit
: Instagram
ਡਰੈਸਿੰਗ ਲਈ ਲੂਣ, ਮਿਰਚ, ਸ਼ਹਿਦ ਅਤੇ ਨਿੰਬੂ ਪਾਓ.
ਡਰੈਸਿੰਗ ਤਿਆਰ ਕਰੋ
Batter ਲਈ ਚੌਲਾਂ ਦਾ ਆਟਾ, ਨਮਕ, ਠੰਢਾ ਪਾਣੀ ਮਿਲਾਓ।
Batter ਤਿਆਰ ਕਰੋ
ਪਨੀਰ ਦੇ ਟੁਕੜਿਆਂ ਨੂੰ ਬੈਟਰ ਵਿਚ Dip ਕਰੋ
Dip ਕਰੋ
ਮੱਧਮ ਅੱਗ 'ਤੇ ਪਨੀਰ ਦੇ ਟੁਕੜਿਆਂ ਨੂੰ ਤਲੋ
ਟੁਕੜਿਆਂ ਨੂੰ ਤਲੋ
ਹੁਣ ਟੈਕੋ ਲਈ ਚਪਾਤੀ 'ਤੇ ਸਲਾਦ ਪਾਓ, ਇਸ 'ਤੇ ਪਨੀਰ, ਪੁਦੀਨੇ ਦੀ ਚਟਨੀ ਅਤੇ ਧਨੀਆ ਪਾਓ।
ਟੈਕੋ ਕਰੋ ਤਿਆਰ
ਇਸ ਨੂੰ ਆਪਣੇ ਮਨਪਸੰਦ ਡਰਿੰਕ ਨਾਲ ਸਰਵ ਕਰੋ।
ਸਰਵ ਕਰੋ
ਹੋਰ ਵੈੱਬ ਸਟੋਰੀਜ਼ ਦੇਖੋ
ਹਾਊਸ ਪਾਰਟੀ ਲਈ ਬਣਾਓ Cheesy Garlic Bomb Balls
Learn more