ਹਾਊਸ ਪਾਰਟੀ ਲਈ ਬਣਾਓ Cheesy Garlic Bomb Balls
14 Oct 2023
TV9 Punjabi
ਬ੍ਰੈਡ ਸਲਾਈਸ ਲਓ ਉਸ ਨੂੰ ਰੋਲ ਕਰੋ
ਰੋਲ ਕਰੋ
Pic Credit
: Instagram
ਉਸ ਦੇ ਵਿੱਚ Mozzarella cheese ਪਾਓ ਤੇ ਉਸ ਨੂੰ ਗੋਲ ਕਰ ਲਓ।
ਬ੍ਰੈਡ ਰੋਲਸ
ਇੱਕ ਬਾਊਲ ਭਰ ਕੇ ਬ੍ਰੈਡ ਰੋਲਸ ਬਣਾਓ
ਰੋਲਸ ਬਣਾਓ
Garlic Butter ਬਨਾਉਣ ਲਈ ਪਹਿਲਾਂ ਮੱਖਣ ਨੂੰ melt ਕਰੋ ਤੇ ਉਸ ਚ Chilli Flakes, Pizza seasoning , oregano ਤੇ chopped garlic ਪਾਓ
Garlic Butter ਤਿਆਰ
ਹੁਣ ਬ੍ਰੈਡ ਰੋਲਸ 'ਤੇ ਇਹ ਮਿਸ਼ਰਨ ਲਗਾਓ
ਮਿਸ਼ਰਨ ਲਗਾਓ
ਮਿਸ਼ਰਨ ਲਗਾਉਣ ਤੋਂ ਬਾਅਦ ਉਸ 'ਤੇ Mozzarella cheese ਪਾਓ
cheese ਪਾਓ
ਹੁਣ ਇਸ ਨੂੰ bake ਕਰੋ
bake ਕਰੋ
ਤੁਹਾਡਾ Cheesy Garlic Bomb Balls ਹੈ ਤਿਆਰ
ਕਰੋ ਸਰਵ
ਹੋਰ ਵੈੱਬ ਸਟੋਰੀਜ਼ ਦੇਖੋ
ਦਿਮਾਗ ਨੂੰ ਨਹੀਂ ਕਰਨਾ ਕਮਜ਼ੋਰ ਤਾਂ ਛੱਡ ਦਵੋ ਇਹ ਆਦਤਾਂ
Learn more