3 Oct 2023
TV9 Punjabi
Beetroot ਨੂੰ ਕੱਟ ਕੇ ਕੱਦੂਕੱਸ ਕਰੋ
Jalapenos ਤੇ ਹਰੀ ਮੀਰਚਾਂ ਨੂੰ ਛੋਟੇ-ਛੋਟੇ ਟੁੱਕੜਿਆਂ 'ਚ ਕੱਟ ਕਰੋ
ਇੱਕ ਕਟੋਰੀ ਵਿੱਚ ਦਹੀ, ਕੱਦੂਕਸ ਕੀਤਾ ਹੋਇਆ Beetroot, ਪਿਆਜ਼, Jalapenos, ਹਰੀਆਂ ਮੀਰਚਾਂ,ਨਮਕ ਆਦਿ ਮਿਲਾਓ
ਮਿਸ਼ਰਨ ਨੂੰ ਚੰਗੀ ਤਰ੍ਹਾਂ ਮਿਕਸ ਕਰੋ
ਇੱਕ ਸਲਾਈਸ 'ਤੇ ਤਿਆਰ ਕੀਤਾ ਹੋਇਆ ਮਿਸ਼ਰਨ ਲਗਾਓ
ਮਿਸ਼ਰਨ ਨੂੰ ਲਗਾਉਣ ਤੋਂ ਬਾਅਦ ਦੂਜੀ ਬਰੈੱਡ ਸਲਾਈਸ ਲਗਾਓ
ਇੱਕ ਪੈਨ 'ਚ ਥੋੜਾ ਤੇਲ, ਕਾਲੀ ਸਰੋਂ ਅਤੇ ਕੜੀ ਪੱਤੇ ਦਾ ਤੜਕਾ ਲਗਾਓ
ਤੜਕਾ ਲਗਾਉਣ ਤੋਂ ਬਾਅਦ ਸੈਂਡਵਿਚ ਨੂੰ ਰੋਸਟ ਕਰੋ
ਰੋਸਟ ਕਰਨ ਤੋਂ ਬਾਅਦ ਸੈਂਡਵਿਚ ਨੂੰ ਟੋ ਪੀਸ 'ਚ ਕੱਟੋ