23 Sep 2023
TV9 Punjabi
ਖੰਡ ਦਾ Syrup ਬਣਾਉਣ ਲਈ ਇਕ ਪੈਨ 'ਚ ਪਾਣੀ ,ਖੰਡ ਪਾਓ ਅਤੇ ਇਸ ਨੂੰ ਗਰਮ ਹੋਣ ਲਈ ਰੱਖੋ।
Credits: Instagram
ਖੰਡ ਦੀ ਚਾਸ਼ਣੀ ਜਦੋਂ ਬਣ ਜਾਵੇਂ ਤਾਂ ਇਸ ਨੂੰ ਠੰਡੇ ਹੋਣ ਲਈ ਰੱਖ ਦੇਵੋ।
Chena Balls ਬਣਾਉਣ ਲਈ ਇਕ ਮੱਟਕੇ 'ਚ ਦੁੱਧ ਉਬਾਲੋ ਅਤੇ ਸਿਰਕਾ ਪਾਉਂਦੇ ਹੋਏ ਮਿਲਾਓ
ਜਦੋਂ ਦੁੱਧ ਫੱਟ ਜਾਵੇਂ ਤਾਂ ਇਸ ਨੂੰ ਛਾਣ ਲਓ ਅਤੇ ਠੰਡੇ ਪਾਣੀ ਨਾਲ Wash ਕਰੋ
ਇਸ ਨੂੰ 20 ਮਿੰਟਾਂ ਤੱਕ ਸੁਕੱਣ ਲਈ ਰੱਖ ਦਵੋ
ਜਦੋਂ ਸੁੱਕ ਜਾਵੇਂ ਤਾਂ ਇਸ ਨੂੰ ਗਰਾਈਂਡ ਕਰੋ ਅਤੇ ਇਸ ਦੇ ਲੱਡੂ ਵਾਂਗ ਗੋਲੇ ਬਣਾਓ
ਜਦੋਂ ਇਹ ਗੋਲੇ ਬਣ ਜਾਣਗੇ ਤਾਂ ਇਹਨਾਂ ਨੂੰ ਖੰਡ ਦੀ ਚਾਸ਼ਨੀ 'ਚ ਉਬਾਲੋ ਜਦੋਂ ਤੱਕ ਇਹ ਫੁੱਲ ਨਾ ਜਾਣ
ਇਸ ਤੋਂ ਬਾਅਦ ਇਹਨਾਂ ਨੂੰ ਠੰਡੇ ਪਾਣੀ ਵਿਚ ਪਾਓ ਅਤੇ ਠੰਡੇ ਹੋਣ ਤੋਂ ਬਾਅਦ ਪਾਣੀ ਨਿਚੋੜ ਲਓ
ਪਾਣੀ ਨਿਚੋੜਣ ਤੋਂ ਬਾਅਦ ਇਹਨ੍ਹਾਂ ਨੂੰ ਪਹਿਲਾਂ ਤਿਆਰ ਕੀਤੀ ਹੋਈ ਚਾਸ਼ਨੀ 'ਚ 4-5 ਘੰਟੇ ਲਈ ਰੱਖੋ
ਰਸਗੁੱਲਾ ਖਾਣ ਲਈ ਤਿਆਰ ਹੋ ਗਏ ਹਨ ਤੁਸੀਂ ਇਸ ਨੂੰ 1 ਮਹਿਨੇ ਤੱਕ ਲਈ ਫਰਿੱਜ 'ਚ ਰੱਖ ਸਕਦੇ ਹੋ।