ਇੰਝ ਸੌਖੇ ਤਰਿਕੇ ਨਾਲ ਬਣਾਓ ਰਾਗੀ ਦੇ ਲਜ਼ੀਜ਼ ਲੱਡੂ

13 Sep 2023

TV9 Punjabi

ਕੜਾਹੀ 'ਚ 1 ਚਮਚ ਘਿਓ ਗਰਮ ਕਰਕੇ 1 ਕੱਪ ਰਾਗੀ ਦਾ ਆਟਾ ਮਿਲਾਓ।

ਆਟੇ 'ਚ ਘਿਓ ਮਿਲਾਓ

Credits:tasteyourroots_withgunjan

5 ਤੋਂ 7 ਮਿੰਟ ਤੱਕ ਘਿਓ ਨੂੰ ਆਟੇ ਵਿੱਚ ਘੱਟ ਸੇਕ ਤੇ ਭੁੰਨੋ ਤੇ ਆਟੇ ਨੂੰ ਠੰਡਾ ਹੋਣ ਲਈ ਰੱਖੋ।

 ਆਟੇ ਨੂੰ ਠੰਡਾ ਹੋਣ ਲਈ ਰੱਖੋ

ਪਿਸਤਾ, ਮੁੰਗਫਲੀ, ਮਖਾਣਿਆਂ ਨੂੰ 2 ਤੋਂ 3 ਮਿੰਟ ਤੱਕ ਘੱਟ ਸੇਕ 'ਤੇ ਭੁੰਨੋ।

ਡ੍ਰਾਈ ਫਰੂਟਸ ਨੂੰ ਭੁੰਨੋ

ਠੰਡੇ ਹੋਣ ਤੋਂ ਬਾਅਦ  1/3 ਕੱਪ ਸੁੱਕੇ ਨਾਰੀਅਲ ਦਾ ਬੂਰਾ, 4 ਇਲਾਇਚੀ, ਕਿਸ਼ਮਿਸ਼ ਅਤੇ ਗੁੜ ਮਿਲਾ ਕੇ ਗ੍ਰਾਈਂਡ ਕਰੋ।

Mixture ਨੂੰ ਕਰੋ ਗ੍ਰਾਈਂਡ

ਹੁਣ ਇਸ ਵਿੱਚ ਰਾਗੀ ਦਾ ਭੁੰਨਿਆ ਹੋਇਆ ਆਟਾ ਮਿਲਾਕੇ ਗ੍ਰਾਈਂਡ ਕਰੋ।

ਰਾਗੀ ਦਾ ਆਟਾ ਮਿਲਾਓ

ਇਕ ਬਾਊਲ ਵਿੱਚ ਇਹ ਪਾਊਡਰ ਨੂੰ ਕੱਢੋ, ਤਿਲ ਅਤੇ 4 ਤੋਂ 5 ਚਮਚ ਗਰਮ ਘਿਓ ਮਿਲਾਓ।

ਪਾਊਡਰ ਨੂੰ ਬਾਊਲ 'ਚ ਕੱਢੋ

ਇਸ ਨੂੰ ਚੰਗੀ ਤਰ੍ਹਾਂ ਹੱਥਾਂ ਨਾਲ ਮਿਲਾਕੇ ਲੱਡੂਆਂ ਦਾ ਆਕਾਰ ਦਿਓ। ਲਜ਼ੀਜ਼ ਲੱਡੂ ਤਿਆਰ ਨੇ।

ਲਜ਼ੀਜ਼ ਲੱਡੂ ਤਿਆਰ

ਗਨੇਸ਼ ਚਤੁਰਥੀ 'ਤੇ ਗਨੇਸ਼ ਜੀ ਨੂੰ ਲਗਾਓ ਇਹ ਅਲਗ-ਅਲਗ ਭੋਗ