2 Oct 2023
TV9 Punjabi
ਇਕ ਪੈਨ ਵਿੱਚ 2 ਚੱਮਚ Milk Powder ਪਾਓ
ਉਸ ਪੈਨ ਵਿੱਚ ਹੀ 400 gms Condensed Milk ਮਿਲਾਓ
ਥੋੜੀ ਦੇਰ ਤੱਕ ਇਸ ਨੂੰ ਚੰਗੀ ਤਰ੍ਹਾਂ ਮਿਲਾ ਲਓ
ਇਸ ਤੋਂ ਬਾਅਦ ਇਸ ਵਿੱਚ 500gms ਪਨੀਰ ਮਿਲਾਓ
ਇਸ Batter ਨੂੰ ਚੰਗੀ ਤਰ੍ਹਾਂ 15-20 ਮਿੰਟਾਂ ਲਈ ਮਿਲਾਓ
Batter ਵਿੱਚ ਥੋੜਾ ਜਿਹਾ ਇਲਾਇਚੀ ਪਾਊਡਰ ਵੀ ਮਿਲਾਓ
Batter ਨੂੰ ਇੱਕ ਚੋਰਸ ਡੱਬੇ ਵਿੱਚ spread ਕਰੋ
ਇਸ ਦੇ ਉੱਤੇ ਪਿਸਤਾ ਕੱਟ ਕੇ ਗਾਰਨੀਸ਼ ਕਰੋ
ਗਾਰਨੀਸ਼ ਕਰਨ ਤੋਂ ਬਾਅਦ ਇਸ ਨੂੰ 2 ਘੰਟੇ ਲਈ ਫਰਿੱਜ 'ਚ ਰੱਖੋ।
ਕਲਾਕੰਦ ਬਣਕੇ ਤਿਆਰ ਹੈ ਇਸ ਨੂੰ ਹੁਣ ਛੋਟੇ-ਛੋਟੇ Pieces 'ਚ ਕੱਟ ਲਓ।