2 Oct 2023
TV9 Punjabi
ਡਬਲ ਬਾਇਲਰ ਦੀ ਵਰਤੋਂ ਕਰਕੇ compound ਚਾਕਲੇਟ ਨੂੰ ਪਿਘਲਾ ਦਿਓ
ਪਿਘਲੀ ਹੋਈ ਚਾਕਲੇਟ ਨੂੰ ਕਾਗਜ਼ ਦੇ ਕੱਪਾਂ ਦੇ ਅੰਦਰ Spread ਕਰੋ
ਕਾਗਜ਼ ਦੇ ਕੱਪਾਂ ਨੂੰ ਸਿਰਫ਼ 8-10 ਮਿੰਟਾਂ ਲਈ ਫ੍ਰੀਜ਼ ਕਰੋ ਤੁਹਾਡੇ ਕੱਪ ਤਿਆਰ ਹੋ ਜਾਣਗੇ
ਵਨਿੱਲਾ ਆਈਸ ਕਰੀਮ ਲਓ ਤੇ ਇਸ 'ਚ ਓਰੀਓ ਬਿਸਕੁਟ ਤੋੜ ਲਓ
ਕਾਗਜ਼ ਦੇ ਕੱਪਾਂ ਤੋਂ ਕਾਗਜ਼ ਹੱਟਾ ਦਿਓ
ਹੁਣ ਚਾਕਲੇਟ ਦੇ ਕੱਪਾਂ 'ਚ ਆਈਸ ਕਰੀਮ ਭਰੋ
ਪੁਦੀਨੇ ਦੀਆਂ ਪੱਤੀਆਂ ਨਾਲ ਇਸ ਨੂੰ ਗਾਰਨੀਸ਼ ਕਰੋ