29 Sep 2023
TV9 Punjabi
ਇਕ ਕੜਾਹੀ 'ਚ ਘਿਓ ਅਤੇ ਸੂਜੀ ਪਾਓ। ਇਸ ਨੂੰ ਥੋੜੀ ਦੇਰ ਤੱਕ ਮਧੱਮ ਅੱਗ 'ਤੇ ਚਲਾਓ
ਇਸ 'ਚ ਨਾਰੀਅਲ ਦਾ ਬੂਰਾ ਮਿਲਾਓ।
ਇਕ ਪੈਨ 'ਚ ਖੰਡ ਅਤੇ ਪਾਣੀ ਮਿਲਾਕੇ ਮਧੱਮ ਅੱਗ 'ਤੇ ਰੱਖ ਕੇ ਇਸਦੀ ਚਾਸਨੀ ਬਣਾਓ।
ਭੁੰਨੀ ਹੋਈ ਸੂਜੀ ਨੂੰ ਚਾਸ਼ਣੀ 'ਚ ਮਿਲਾਕੇ ਅਤੇ ਮਿਕਸ ਕਰੋ।
ਇਕ ਪੈਨ 'ਚ Dry fruits ਪਾ ਕੇ ਚਲਾਓ
ਹੁਣ ਭੁੰਨੀ ਹੋਈ ਸੂਜੀ ਵਿੱਚ Dry fruits ਅਤੇ ਇਲਾਇਚੀ ਪਾਊਡਰ ਨੂੰ ਮਿਲਾਓ
ਤੁਹਾਡੀ ਸਾਮਗਰੀ ਤਿਆਰ ਹੋਣ ਤੋਂ ਬਾਅਦ ਇਸਦੇ ਲੱਡੂ ਬਣਾਓ।