30 Sep 2023
TV9 Punjabi
ਲਸਣ ਦੀ ਚਟਨੀ ਬਨਾਉਣ ਲਈ ਸਭ ਤੋਂ ਪਹਿਲਾਂ ਲਸਣ ਦੀ ਕਲੀਆਂ ਨੂੰ ਪੀਸ ਲਓ।
ਕਲੀਆਂ ਨੂੰ ਪੀਸਣ ਤੋਂ ਬਾਅਦ ਇੱਕ ਕਟੋਰੀ ਵਿੱਚ ਰੱਖ ਲਓ।
ਪੀਸੇ ਹੋਏ ਲਸਣ ਵਿੱਚ ਲਾਲ ਮਿਰਚ, ਹਲਦੀ, ਧੰਨੀਆਂ ਪਾਊਡਰ, ਨਮਕ, ਚਿੱਲੀ ਫਲੈਕਸ ਹੋਰ ਮਸਾਲੇ ਪਾਓ।
ਇੱਕ ਪੈਨ ਵਿੱਚ ਸਰੋਂ ਦਾ ਤੇਲ ਗਰਮ ਕਰੋ।
ਤੇਲ ਦੇ ਗਰਮ ਹੋਣ ਤੋਂ ਬਾਅਦ ਕਟੋਰੀ ਵਿੱਚ ਪਾਓ।
ਤੇਲ ਪਾਉਣ ਤੋਂ ਬਾਅਦ ਚਮਚ ਨਾਲ ਤੇਲ ਅਤੇ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰੋ।
ਤੁਹਾਡੀ ਲਸਣ ਦੀ ਚਟਨੀ ਬਣਕੇ ਤਿਆਰ ਹੋ ਜਾਵੇਗੀ।
ਇਸ ਨੂੰ ਤੁਸੀਂ ਲੱਛਾ ਪਰਾਂਠਾ ਯਾਂ ਕਿਸੇ ਵੀ ਪਰਾਂਠੇ ਨਾਲ ਸਰਵ ਕਰ ਸਕਦੇ ਹੋ।